ਕੁੜੀ ਨਾਲ ਸਾਹਮਣੇ ਆਈ ਸੈਫ ਅਲੀ ਖਾਨ ਦੇ ਬੇਟੇ ਦੀ ਇਹ ਕਿਹੋ ਜਿਹੀ ਵੀਡੀਓ

Thursday, Dec 31, 2015 - 05:42 PM (IST)

 ਕੁੜੀ ਨਾਲ ਸਾਹਮਣੇ ਆਈ ਸੈਫ ਅਲੀ ਖਾਨ ਦੇ ਬੇਟੇ ਦੀ ਇਹ ਕਿਹੋ ਜਿਹੀ ਵੀਡੀਓ

ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦਾ ਬੇਟਾ ਇਬਰਾਹਿਮ ਅਲੀ ਖਾਨ ਸੋਸ਼ਲ ਮੀਡੀਆ ''ਤੇ ਕਾਫੀ ਸਰਗਰਮ ਰਹਿੰਦਾ ਹੈ। ਉਹ ਜ਼ਿਆਦਾਤਰ ਫੋਟੋ ਸ਼ੇਅਰਰਿੰਗ ਵੈੱਬਸਾਈਟ ਇੰਸਟਾਗ੍ਰਾਮ ''ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕਰਦਾ ਰਹਿੰਦਾ ਹੈ।
ਹੁਣੇ ਜਿਹੇ ਉਸ ਦੀ ਇਕ ਹੋਰ ਡਬਸਮੈਸ਼ ਵੀਡੀਓ ਸਾਹਮਣੇ ਆਈ ਹੈ, ਜਿਸ ''ਚ ਉਹ ਇਕ ਕੁੜੀ ਨਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਹਿੱਟ ਫਿਲਮ ''ਕੁਛ-ਕੁਛ ਹੋਤਾ ਹੈ'' ਦਾ ਸੰਵਾਦ ਬੋਲਦਾ ਨਜ਼ਰ ਆ ਰਿਹਾ ਹੈ, ਜਿਸ ''ਚ ਉਹ ਬਹੁਤ ਪਿਆਰਾ ਲੱਗ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੇ ਨਾਲ ਇਹ ਕੁੜੀ ਕੌਣ ਹੈ?


Related News