ਮਾਨਸਾ ਜ਼ਿਲ੍ਹੇ ''ਚ ਪਿੰਡ ਜੋਗਾ ਦੇ ਖੂਹ ''ਚ ਡਿੱਗੀ ਕੁੜੀ, ਰੈਸਕਿਊ ਜਾਰੀ, ਮਾਸੀ ਘਰ ਆਈ ਸੀ ਰਹਿਣ

Monday, Jun 16, 2025 - 12:28 PM (IST)

ਮਾਨਸਾ ਜ਼ਿਲ੍ਹੇ ''ਚ ਪਿੰਡ ਜੋਗਾ ਦੇ ਖੂਹ ''ਚ ਡਿੱਗੀ ਕੁੜੀ, ਰੈਸਕਿਊ ਜਾਰੀ, ਮਾਸੀ ਘਰ ਆਈ ਸੀ ਰਹਿਣ

ਮਾਨਸਾ (ਸੰਦੀਪ ਮਿੱਤਲ) : ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ 'ਚ ਵੱਡੀ ਘਟਨਾ ਵਾਪਰੀ ਹੈ। ਇੱਥੇ 21 ਸਾਲਾ ਕੁੜੀ ਦੇ ਪੁਰਾਣੇ ਖੂਹ 'ਚ ਡਿੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖੂਹ 'ਚ ਡਿੱਗੀ ਕੁੜੀ ਦੀ ਪਛਾਣ ਸਾਜ਼ੀਆ ਵਜੋਂ ਹੋਈ ਹੈ, ਜੋ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਖ਼ਤਰਾ! ਬੇਹੱਦ ਸਾਵਧਾਨ ਰਹਿਣ ਦੀ ਅਪੀਲ

ਸਾਜ਼ੀਆ ਪਿੰਡ ਜੋਗਾ ਵਿਖੇ ਆਪਣੀ ਮਾਸੀ ਕੋਲ ਕੁੱਝ ਦਿਨ ਪਹਿਲਾਂ ਹੀ ਰਹਿਣ ਲਈ ਆਈ ਸੀ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, IMD ਵਲੋਂ ਤੂਫ਼ਾਨ-ਹਨ੍ਹੇਰੀ ਸਣੇ ਮੀਂਹ ਦੀ ਚਿਤਾਵਨੀ

ਫਿਲਹਾਲ ਰੈਸਕਿਊ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਕੁੜੀ ਨੂੰ ਖੂਹ 'ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News