Video & Pics : ਹਰਭਜਨ ਦੀ ਪਤਨੀ ਗੀਤਾ ਬਸਰਾ ਦੇ ਬੇਹੱਦ ਬੋਲਡ ਸੀਨਜ਼

Thursday, Oct 29, 2015 - 10:48 PM (IST)

Video & Pics : ਹਰਭਜਨ ਦੀ ਪਤਨੀ ਗੀਤਾ ਬਸਰਾ ਦੇ ਬੇਹੱਦ ਬੋਲਡ ਸੀਨਜ਼
ਭਾਰਤੀ ਟੀਮ ਦੇ ਖਿਡਾਰੀ ਹਰਭਜਨ ਸਿੰਘ ਆਪਣੀ ਗਰਲਫਰੈਂਡ ਅਤੇ ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਨਾਲ ਵਿਆਹ ਦੇ ਬੰਧਨ ''ਚ ਬੱਝ ਗਏ ਹਨ। ਗੀਤਾ ਬਸਰਾ ਬਾਰੇ ਅਸੀਂ ਤੁਹਾਨੂੰ ਦੱਸ ਦਈਏ ਕਿ ਉਸ ਨੇ ਫਿਲਮਾਂ ''ਚ ਐਂਟਰੀ ਇਮਰਾਨ ਹਾਸ਼ਮੀ ਦੇ ਨਾਲ ਫਿਲਮ ''ਦਿਲ ਦੇ ਦੀਆ'' ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ''ਦੀ ਟ੍ਰੇਨ'' ''ਚ ਇਮਰਾਨ ਹਾਸ਼ਮੀ ਨਾਲ ਜ਼ਬਰਦਸਤ ਬੋਲਡ ਸੀਨਜ਼ ਦਿੱਤੇ।
ਗੀਤਾ ਕਈ ਫਿਲਮਾਂ ''ਚ ਹੌਟ ਸੀਨਜ਼ ਦੇ ਚੁੱਕੀ ਹੈ। ਤੁਸੀ ਇਸ ਵੀਡੀਓ ''ਚ ਗੀਤਾਂ ਦੇ ਪਾਣੀ ''ਚ ਬਿਕਨੀ ਪਹਿਨੀ ਅਤੇ ਇਮਰਾਨ ਨਾਲ ਬੋਲਡ ਸੀਨਜ਼ ਦੇਖ ਸਕਦੇ ਹੋ। ਦੱਸਣਯੋਗ ਹੈ ਕਿ ਗੀਤਾ ਤੇ ਭੱਜੀ ਦਾ ਵਿਆਹ ਕਲੱਬ ਕਬਾਨਾ ਵਿਚ ਹੋਇਆ ਹੈ, ਜਿਥੇ ਕ੍ਰਿਕਟ ਜਗਤ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News