ਪੂਲ ’ਚ ਹਿਮਾਂਸ਼ੀ ਖੁਰਾਣਾ ਦਾ ਦਿਸਿਆ ਸਟਾਈਲਿਸ਼ ਅੰਦਾਜ਼, ਮਾਲਦੀਵ ਤੋਂ ਤਸਵੀਰਾਂ ਕੀਤੀਆਂ ਪੋਸਟ

Thursday, Apr 07, 2022 - 03:54 PM (IST)

ਪੂਲ ’ਚ ਹਿਮਾਂਸ਼ੀ ਖੁਰਾਣਾ ਦਾ ਦਿਸਿਆ ਸਟਾਈਲਿਸ਼ ਅੰਦਾਜ਼, ਮਾਲਦੀਵ ਤੋਂ ਤਸਵੀਰਾਂ ਕੀਤੀਆਂ ਪੋਸਟ

ਮੁੰਬਈ (ਬਿਊਰੋ)– ਬਿਊਟੀ ਕੁਈਨ ਹਿਮਾਂਸ਼ੀ ਖੁਰਾਣਾ ਦੀ ਖ਼ੂਬਸੂਰਤੀ ਦਾ ਤਾਂ ਹਰ ਕੋਈ ਦੀਵਾਨਾ ਹੈ। ਅਦਾਕਾਰ ਤੇ ਗਾਇਕਾ ਹਿਮਾਂਸ਼ੀ ਨੇ ਹੁਣ ਆਪਣੇ ਵੈਕੇਸ਼ਨ ਤੋਂ ਆਪਣੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਦਿੱਤਾ ਹੈ। ਨਵੀਆਂ ਤਸਵੀਰਾਂ ’ਚ ਹਿਮਾਂਸ਼ੀ ਸੁਪਰ ਸਟਨਿੰਗ ਲੱਗ ਰਹੀ ਹੈ।

PunjabKesari

ਹਿਮਾਂਸ਼ੀ ਖੁਰਾਣਾ ਮਾਲਦੀਵ ਦੀਆਂ ਖ਼ੂਬਸੂਰਤ ਲੋਕੇਸ਼ਨਜ਼ ’ਤੇ ਸਕੂਨ ਦੇ ਪਲ ਬਤੀਤ ਕਰ ਰਹੀ ਹੈ। ਅਦਾਕਾਰਾ ਨੇ ਆਪਣੇ ਹਾਲੀਡੇ ਤੋਂ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਸ ’ਚ ਹਿਮਾਂਸ਼ੀ ਬੇਹੱਦ ਚਾਰਮਿੰਗ ਲੁੱਕ ’ਚ ਨਜ਼ਰ ਆ ਰਹੀ ਹੈ।

PunjabKesari

ਤਸਵੀਰਾਂ ’ਚ ਤੁਸੀਂ ਹਿਮਾਂਸ਼ੀ ਨੂੰ ਪੂਲ ’ਚ ਚਿੱਲ ਕਰਦੇ ਦੇਖ ਸਕਦੇ ਹੋ। ਪੂਲ ’ਚ ਵੀ ਹਿਮਾਂਸ਼ੀ ਸਟਾਈਲਿਸ਼ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਉਸ ਦਾ ਅੰਦਾਜ਼ ਤੇ ਸਟਾਈਲ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

PunjabKesari

ਹਿਮਾਂਸ਼ੀ ਪੂਲ ’ਚ ਆਰੇਂਜ ਆਊਟਫਿੱਟ ਪਹਿਨੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਆਪਣੇ ਲੁੱਕ ਨੂੰ ਗੋਲਡਨ ਟਰੈਂਡੀ ਨੈੱਕਪੀਸ ਤੇ ਈਅਰਿੰਗਸ ਦੇ ਨਾਲ ਕੰਪਲੀਟ ਕੀਤਾ ਹੈ। ਵੇਟ ਓਪਨ ਹੇਅਰ ’ਚ ਹਿਮਾਂਸ਼ੀ ਦਾ ਲੁੱਕ ਸੁਪਰ ਅਟ੍ਰੈਕਟਿਵ ਹੈ।

PunjabKesari

ਤਸਵੀਰਾਂ ’ਚ ਹਿਮਾਂਸ਼ੀ ਨੂੰ ਦੇਖ ਕੇ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਕਿੰਨਾ ਸਕੂਨ ਭਰਿਆ ਸਮਾਂ ਬਤੀਤ ਕਰ ਰਹੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News