‘ਗਣਪਥ-ਰਾਈਜ਼ ਆਫ ਦਿ ਹੀਰੋ’ ਨਾਲ ਟਾਈਗਰ ਸ਼ਰਾਫ ਦਾ ਪਾਵਰ-ਪੈਕ ਪੋਸਟਰ ਕੀਤਾ ਲਾਂਚ

Tuesday, Sep 19, 2023 - 04:26 PM (IST)

‘ਗਣਪਥ-ਰਾਈਜ਼ ਆਫ ਦਿ ਹੀਰੋ’ ਨਾਲ ਟਾਈਗਰ ਸ਼ਰਾਫ ਦਾ ਪਾਵਰ-ਪੈਕ ਪੋਸਟਰ ਕੀਤਾ ਲਾਂਚ

ਮੁੰਬਈ (ਬਿਊਰੋ) - ਗਣੇਸ਼ ਚਤੁਰਥੀ ਦਾ ਤਿਉਹਾਰ ਨੇੜੇ ਆਉਣ ਦੇ ਨਾਲ ਪੂਜਾ ਐਂਟਰਟੇਨਮੈਂਟ ਦੇ ਸ਼ਾਨਦਾਰ ਖੁਲਾਸੇ ਨੇ ਉਤਸ਼ਾਹ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾ ਦਿੱਤਾ ਹੈ ਕਿਉਂਕਿ ਬਹੁਤ-ਉਡੀਕੀ ਜਾਣ ਵਾਲੀ ਫਿਲਮ ‘ਗਣਪਥ-ਰਾਈਜ਼ ਆਫ ਦਿ ਹੀਰੋ’ ਨਾਲ ਟਾਈਗਰ ਸ਼ਰਾਫ ਦੇ ਐਕਸ਼ਨ ਨਾਲ ਭਰਪੂਰ ਪੋਸਟਰ ਸਾਹਮਣੇ ਆਇਆ ਹੈ।

 ਟਾਈਗਰ ਸ਼ਰਾਫ, ਕ੍ਰਿਤੀ ਸੈਨਨ ਤੇ ਅਮਿਤਾਭ ਬੱਚਨ ਦੀ ਤਿਕੜੀ ਨਾਲ ਅਭਿਨੈ ਕਰਦੇ ਹੋਏ, ਪੈਨ ਇੰਡੀਆ ਜਨਤਕ ਮਨੋਰੰਜਨ ਦਰਸ਼ਕਾਂ ਨੂੰ ਭਵਿੱਖ ਦੀ ਦੁਨੀਆ ’ਚ ਲੈ ਜਾਣ ਦਾ ਵਾਅਦਾ ਕਰਦਾ ਹੈ। ਇਹ ਫਿਲਮ ਇਕ ਸ਼ਾਨਦਾਰ ਵਿਜ਼ੂਅਲ ਅਨੁਭਵ ਹੈ ਜੋ ਇਕ ਮਨਮੋਹਕ ਸੰਗੀਤ ਦੇ ਨਾਲ ਉੱਚ-ਆਕਟੇਨ ਐਕਸ਼ਨ ਦਾ ਸੁਮੇਲ ਹੈ ਜੋ ਦਰਸ਼ਕਾਂ ਨੂੰ ਇਕ ਐਪਿਕ ਯਾਤਰਾ ’ਤੇ ਲੈ ਜਾਣ ਦਾ ਵਾਅਦਾ ਕਰਦਾ ਹੈ। 20 ਅਕਤੂਬਰ 2023 ਨੂੰ ‘ਗਣਪਥ-ਰਾਈਜ਼ ਆਫ਼ ਦਿ ਹੀਰੋ’ ਸਿਨੇਮੈਟਿਕ ਉੱਤਮਤਾ ਨੂੰ ਮੁੜ ਪ੍ਰਭਾਸ਼ਿਤ ਕਰਨ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News