SO FUNNY! ਅੱਖਾਂ ਵੀ ਖਾ ਜਾਣਗੀਆਂ ਧੋਖਾ, ਜਦੋਂ ਦੇਖੋਗੇ ਇਹ ਤਸਵੀਰਾਂ
Sunday, Mar 13, 2016 - 07:01 PM (IST)

ਮੁੰਬਈ : ਸਾਡੇ ਜੀਵਨ ''ਚ ਸਮੇਂ ਦਾ ਬਹੁਤ ਮਹੱਤਵ ਹੁੰਦਾ ਹੈ। ਕਿਸੇ ਕੰਮ ਨੂੰ ਪਰਫੈਕਟ ਬਣਾਉਣ ਲਈ ਉਸ ਨੂੰ ਸਹੀ ਸਮੇਂ ''ਤੇ ਕਰਨਾ ਬਹੁਤ ਜ਼ਰੂਰੀ ਹੈ। ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਇਸ ''ਚ ਟਾਈਮਿੰਗ ਬੇਹੱਦ ਅਹਿਮ ਹੁੰਦੀ ਹੈ।
ਪਰਫੈਕਟ ਟਾਈਮਿੰਗ ਨਾਲ ਤੁਸੀਂ ਪਰਫੈਕਟ ਤਸਵੀਰ ਖਿੱਚ ਸਕਦੇ ਹੋ ਅਤੇ ਜੇਕਰ ਇਕ ਸਕਿੰਟ ਅੱਗੇ-ਪਿੱਛੇ ਹੋ ਜਾਏ ਤਾਂ ਤਸਵੀਰ ਦਾ ਐਂਗਲ ਹੀ ਵਿਗੜ ਜਾਂਦਾ ਹੈ। ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਤਸਵੀਰਾਂ ਨੂੰ ਖਿੱਚਣ ਤੋਂ ਬਾਅਦ ਦਾ ਜੋ ਐਂਗਲ ਕੈਮਰੇ ''ਚ ਕੈਦ ਹੋਇਆ ਹੈ, ਉਹ ਕਾਫੀ ਮਜ਼ੇਦਾਰ ਹੈ। ਅੱਜ ਤੁਹਾਨੂੰ ਕੁਝ ਅਜਿਹੀਆਂ ਹੀ ਮਜ਼ੇਦਾਰ ਤਸਵੀਰਾਂ ਦਿਖਾਵਾਂਗੇ, ਜਿਨ੍ਹਾਂ ਨੂੰ ਦੇਖਣ ਪਿੱਛੋਂ ਤੁਹਾਡੀਆਂ ਅੱਖਾਂ ਧੋਖਾ ਜ਼ਰੂਰ ਖਾਣਗੀਆਂ।