‘ਕੰਗੁਵਾ’ ਦਾ ‘ਫਾਇਰ’ ਸਾਂਗ ਸੂਰੀਆ ਦੇ ਜਨਮ ਦਿਨ ’ਤੇ ਰਿਲੀਜ਼

Wednesday, Jul 24, 2024 - 10:41 AM (IST)

ਮੁੰਬਈ (ਬਿਊਰੋ) - ਸੂਰੀਆ ਦੇ ਜਨਮ ਦਿਨ ’ਤੇ ਗ੍ਰੀਨ ਸਟੂਡੀਓ ਨੇ ਉਸ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਕੰਗੁਆ’ ਦਾ ਪਹਿਲਾ ਗਾਣਾ ‘ਫਾਇਰ’ ਰਿਲੀਜ਼ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। 

ਗਾਣੇ ਦੇ ਰਿਲੀਜ਼ ਹੋਣ ਨਾਲ ਇਸ ਵੱਡੇ ਪ੍ਰਾਜੈਕਟ ਲਈ ਉਤਸ਼ਾਹ ਹੋਰ ਵੀ ਵੱਧ ਗਿਆ ਹੈ, ਨਾਲ ਹੀ ਇਹ ਫਿਲਮ ਇਕ ਯਾਦਗਾਰੀ ਸਿਨੇਮੈਟਿਕ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ। 10 ਅਕਤੂਬਰ, 2024 ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਸਿਨੇਮਾ ਦੇ ਇਤਿਹਾਸ ਵਿਚ ਇਕ ਯਾਦਗਾਰ ਅਨੁਭਵ ਹੋਣ ਦਾ ਵਾਅਦਾ ਕਰਦੀ ਹੈ। ਜਿਵੇਂ-ਜਿਵੇਂ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਪ੍ਰਸ਼ੰਸਕ ਫਿਲਮ ਨੂੰ ਦੇਖਣ ਲਈ ਉਤਸ਼ਾਹਿਤ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News