ਫਿਲਮ ਨਿਰਦੇਸ਼ਕ ਸੰਗੀਤ ਸਿਵਨ ਦਾ ਦਿਹਾਂਤ

05/09/2024 10:11:09 AM

ਤਿਰੂਵਨੰਤਪੁਰਮ (ਭਾਸ਼ਾ) – ਪ੍ਰਸਿੱਧ ਫਿਲਮ ਨਿਰਦੇਸ਼ਕ ਤੇ ਸਿਨੇਮਾਟੋਗ੍ਰਾਫਰ ਸੰਗੀਤ ਸਿਵਨ ਦਾ ਬੁੱਧਵਾਰ ਨੂੰ ਮੁੰਬਈ ’ਚ ਦਿਹਾਂਤ ਹੋ ਗਿਆ। ਉਨ੍ਹਾਂ ਮਲਿਆਲਮ ਤੇ ਹਿੰਦੀ ਭਾਸ਼ਾ ਵਿਚ ਲਗਭਗ 20 ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਸਲਮਾਨ ਖ਼ਾਨ ਦੇ ਘਰ ਫਾਇਰਿੰਗ ਕਰਨ ਵਾਲੇ ਅਨੁਜ ਥਾਪਨ ਦਾ ਮੁੜ ਹੋਵੇਗਾ ਪੋਸਟਮਾਰਟਮ

 ਸਿਵਨ ਵੱਲੋਂ ਨਿਰਦੇਸ਼ਿਤ ਮਲਿਆਲਮ ਫਿਲਮਾਂ ਵਿਚ ‘ਯੋਧਾ’, ‘ਵਿਊਹਮ’, ‘ਗੰਧਰਵਮ’ ਤੇ ‘ਨਿਰਣਯਮ’ ਸ਼ਾਮਲ ਹਨ। ਉਨ੍ਹਾਂ ‘ਕਿਆ ਕੂਲ ਹੈਂ ਹਮ’ ਤੇ ‘ਅਪਨਾ ਸਪਨਾ ਮਨੀ-ਮਨੀ’ ਵਰਗੀਆਂ ਕੁਝ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News