ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਕੀਮਤ

Tuesday, Aug 04, 2026 - 05:04 PM (IST)

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਕੀਮਤ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਫਿਟਨੈਸ ਕੁਈਨ ਮਲਾਇਕਾ ਅਰੋੜਾ ਨੇ ਆਪਣੀ ਕਾਰ ਕਲੈਕਸ਼ਨ ਵਿੱਚ ਇੱਕ ਨਵੀਂ ਕਾਰ ਸ਼ਾਮਲ ਕੀਤੀ ਹੈ। ਸਾਵਣ ਦੇ ਪਹਿਲੇ ਸੋਮਵਾਰ ਦੇ ਸ਼ੁਭ ਮੌਕੇ 'ਤੇ, ਮਲਾਇਕਾ ਨੇ ਰਵਾਇਤੀ ਰਸਮਾਂ ਨਾਲ ਨਵੀਂ ਮਹਿੰਦਰਾ ਥਾਰ ਰੌਕਸ ਦਾ ਸਵਾਗਤ ਕੀਤਾ। ਇਸ ਥਾਰ ਦੀ ਕੀਮਤ 28 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ ਹਾਰਟ ਅਟੈਕ

PunjabKesari

ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਇੱਕ ਵੀਡੀਓ ਵਿੱਚ, ਮਲਾਇਕਾ ਪੂਜਾ ਕਰਦੀ, ਨਵੀਂ  SUV ਕਾਰ 'ਤੇ ਤਿਲਕ ਲਗਾਉਂਦੀ ਨਜ਼ਰ ਆਈ। ਪੂਜਾ ਤੋਂ ਬਾਅਦ, ਉਸਨੇ ਆਪਣੀ ਨਵੀਂ ਕਾਰ ਨਾਲ ਫੋਟੋਆਂ ਅਤੇ ਵੀਡੀਓ ਵੀ ਖਿੱਚਵਾਈਆਂ। ਜਿਵੇਂ ਹੀ ਇਹ ਝਲਕ ਇੰਟਰਨੈੱਟ 'ਤੇ ਸਾਹਮਣੇ ਆਈ, ਪ੍ਰਸ਼ੰਸਕਾਂ ਨੇ ਉਸਨੂੰ ਨਵੀਂ ਗੱਡੀ ਖਰੀਦਣ 'ਤੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਕੁੱਝ ਨੇ ਪੂਜਾ ਦੌਰਾਨ ਅਦਾਕਾਰਾ ਵੱਲੋਂ ਚੱਪਲਾਂ ਨਾ ਉਤਾਰਨ 'ਤੇ ਸਵਾਲ ਵੀ ਚੁੱਕੇ।

ਇਹ ਵੀ ਪੜ੍ਹੋ: ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


 


author

cherry

Content Editor

Related News