ਮਸ਼ਹੂਰ ਅਦਾਕਾਰ ਦੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ ''ਚ ਪਸਰਿਆ ਮਾਤਮ

Saturday, Jun 06, 2026 - 09:47 AM (IST)

ਮਸ਼ਹੂਰ ਅਦਾਕਾਰ ਦੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ ''ਚ ਪਸਰਿਆ ਮਾਤਮ

ਲੰਡਨ (ਏਜੰਸੀ)- "ਬਫੀ ਦਿ ਵੈਂਪਾਇਰ ਸਲੇਅਰ" ਅਤੇ "ਟੈੱਡ ਲਾਸੋ" ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਸ਼ਾਂਤ, ਮਿੱਠੀ ਆਵਾਜ਼ ਵਾਲੇ ਬ੍ਰਿਟਿਸ਼ ਅਦਾਕਾਰ ਐਂਥਨੀ ਹੈੱਡ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ 72 ਸਾਲ ਦੇ ਸਨ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ

PunjabKesari

ਹੈੱਡ ਦੀਆਂ ਧੀਆਂ, ਅਭਿਨੇਤਰੀਆਂ ਐਮਿਲੀ ਅਤੇ ਡੇਜ਼ੀ ਹੈੱਡ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਦਾਕਾਰ ਦਾ ਦੇਹਾਂਤ ਨਮੂਨੀਆ ਕਾਰਨ ਹੋਇਆ ਹੈ। ਉਨ੍ਹਾਂ ਕਿਹਾ, "ਸਾਡਾ ਦੁੱਖ ਉਸ ਖਾਲੀਪਣ ਤੋਂ ਕਿਤੇ ਕਿਤੇ ਜ਼ਿਆਦਾ ਹੈ ਜੋ ਉਨ੍ਹਾਂ ਨੇ ਪਿੱਛੇ ਛੱਡਾ ਦਿੱਤਾ ਹੈ, ਪਰ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਸ਼ੋਅਜ਼ ਵਿੱਚ ਜਿੰਦਾ ਰਹੇਗੀ, ਜਿਨ੍ਹਾਂ ਦਾ ਉਹ ਹਿੱਸਾ ਸਨ, ਅਤੇ ਉਨ੍ਹਾਂ ਦਰਸ਼ਕਾਂ ਵਿੱਚ ਜੋ ਉਨ੍ਹਾਂ ਨੂੰ ਪਿਆਰ ਕਰਦੇ ਹਨ।" 

ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਦੀ ਕਿਵੇਂ ਹੋਈ ਮੌਤ, CCTV Footage ਆਈ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News