ਸਾੜ੍ਹੀ ''ਚ ਦੀਪਿਕਾ ਪਾਦੂਕੌਣ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵਾਇਰਲ

2021-09-06T14:40:34.203

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੌਣ ਅਕਸਰ ਆਪਣੀ ਲੁੱਕ ਅਤੇ ਸਟਾਈਲ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਦੀਪਿਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੀ ਹੈ।  

PunjabKesari

ਇਸ ਵਾਰ ਦੀਪਿਕਾ ਪਾਦੂਕੌਣ ਦਾ ਸਾੜ੍ਹੀ ਦਾ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। 

PunjabKesari

ਪੀਲੇ ਰੰਗ ਦੀ ਸਾੜ੍ਹੀ 'ਚ ਦੀਪਿਕਾ ਪਾਦੂਕੌਣ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੀਪਿਕਾ ਪਾਦੂਕੌਣ ਜਲਦ ਹੀ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖ਼ਾਨ ਨਾਲ 'ਕੌਨ ਬਨੇਗਾ ਕਰੋੜਪਤੀ 13' 'ਚ ਨਜ਼ਰ ਆਵੇਗੀ, ਜਿਸ 'ਚ ਉਹ ਬੇਹੱਦ ਖ਼ਾਸ ਲੁੱਕ 'ਚ ਨਜ਼ਰ ਆਵੇਗੀ।

PunjabKesari

ਇਸ ਦੌਰਾਨ ਦੀਪਿਕਾ ਪਾਦੂਕੌਣ ਇਸ ਪਹਿਰਾਵੇ 'ਚ ਨਜ਼ਰ ਆਵੇਗੀ।

PunjabKesari

ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੂਕੌਣ ਦੀ ਇਸ ਸਾੜ੍ਹੀ ਦੀ ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ ਹੈ। ਇਸ ਦੀ ਕੀਮਤ 19,800 ਰੁਪਏ ਹੈ।

PunjabKesari

ਇਹ ਮਸ਼ਹੂਰ ਫੈਸ਼ਨ ਡਿਜ਼ਾਈਨਰ ਪਾਇਲ ਖੰਡੇਲਵਾਲ ਦਾ ਕਲੈਕਸ਼ਨ ਹੈ।

PunjabKesari

PunjabKesari


sunita

Content Editor sunita