ਸਲਮਾਨ ਦੇ ਘਰ ਪਹੁੰਚੀ Ex Girlfriend, ਚਾਹੁਣ ਵਾਲਿਆਂ ਦਾ ਲੱਗਾ ਤਾਂਤਾ
Saturday, Dec 12, 2015 - 01:56 PM (IST)

ਮੁੰਬਈ : ਵੀਰਵਾਰ ਨੂੰ ਅਦਾਲਤ ਨੇ ਜਦੋਂ ਸਲਮਾਨ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਤਾਂ ਸਲਮਾਨ ਦੇ ਚਾਹੁਣ ਵਾਲਿਆਂ ਦਾ ਉਸ ਦੇ ਘਰ ਤਾਂਤਾ ਲੱਗਾ ਗਿਆ। ਸਲਮਾਨ ਨੂੰ ਮਿਲਣ ਵਾਲਿਆਂ ''ਚ ਉਸ ਦੀ ਸਾਬਕਾ ਗਰਲਫ੍ਰੈਂਡ ਸੰਗੀਤਾ ਬਿਜਲਾਨੀ ਵੀ ਪਹੁੰਚੀ। ਸਲਮਾਨ ਦਾ ਭਰਾ ਸੋਹੇਲ ਖਾਨ, ਸੰਗੀਤ ਨਿਰਦੇਸ਼ਕ ਅਨੁ ਮਲਿਕ ਅਤੇ ਫਿਲਮ ''ਕਿਕ'' ਵਿਚ ਉਸ ਦੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਉਨ੍ਹਾਂ ਨੂੰ ਮਿਲਣ ਪਹੁੰਚੀ, ਜਿਸ ਨਾਲ ਅੱਜਕਲ ਉਸ ਦੀ ਨੇੜਤਾ ਦੇ ਚਰਚੇ ਵੀ ਹਨ।