Ayesha Takia ਨੇ ਇੰਸਟਾਗ੍ਰਾਮ ''ਤੇ ਕੀਤੀ ਵਾਪਸੀ, ਟਰੋਲਰਾਂ ਨੂੰ ਦਿੱਤਾ ਜਵਾਬ

Saturday, Aug 24, 2024 - 10:14 AM (IST)

Ayesha Takia ਨੇ ਇੰਸਟਾਗ੍ਰਾਮ ''ਤੇ ਕੀਤੀ ਵਾਪਸੀ, ਟਰੋਲਰਾਂ ਨੂੰ ਦਿੱਤਾ ਜਵਾਬ

ਮੁੰਬਈ- ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਇੰਸਟਾਗ੍ਰਾਮ 'ਤੇ ਵਾਪਸ ਆ ਗਈ ਹੈ, ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਉਸ ਨੇ ਆਪਣਾ ਅਕਾਊਂਟ ਡਿਲੀਟ ਕਰ ਦਿੱਤਾ ਹੈ। 23 ਅਗਸਤ ਨੂੰ ਮੀਡੀਆ 'ਚ ਖਬਰਾਂ ਆਈਆਂ ਸਨ ਕਿ ਆਇਸ਼ਾ ਟਾਕੀਆ ਦਾ ਇੰਸਟਾਗ੍ਰਾਮ ਹੈਂਡਲ ਡਿਲੀਟ ਕਰ ਦਿੱਤਾ ਗਿਆ ਹੈ।

PunjabKesari

ਹਾਲ ਹੀ 'ਚ 'ਦਿ ਵਾਂਟੇਡ' ਅਦਾਕਾਰਾ ਨੂੰ ਉਸ ਦੇ ਚਿਹਰੇ 'ਚ ਬਦਲਾਅ ਲਈ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ ਸੀ। ਜਿਸ ਕਾਰਨ ਉਸ ਨੇ ਆਪਣਾ ਅਕਾਉਂਟ ਡਿਲੀਟ ਕਰ ਦਿੱਤਾ ਹੋਵੇ ਅਤੇ ਪਰ ਹੁਣ ਇਸ ਨੇ ਮੁੜ ਤੋਂ ਰੀਸਟੋਰ ਕੀਤਾ ਹੈ। ਕਿਉਂਕਿ, ਉਸ ਦੇ ਅਕਾਉਂਟ ਦੇ ਗਾਇਬ ਹੋਣ ਦੀ ਖਬਰ ਦੇ ਕੁਝ ਘੰਟਿਆਂ ਬਾਅਦ, ਆਇਸ਼ਾ ਟਾਕੀਆ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਟ੍ਰੋਲਰਾਂ ਨੂੰ ਜਵਾਬ ਦਿੱਤਾ। ਪਰ ਇਹ ਸਿੱਧਾ ਜਵਾਬ ਨਹੀਂ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News