''ਆਸ਼ਰਮ  2'' ''ਚ ਖੁੱਲ੍ਹ ਕੇ ਸਾਹਮਣੇ ਆਵੇਗੀ ਬਾਬਾ ਦੀ ਡਾਰਕ ਸਾਈਡ, ਬੌਬੀ ਦਿਓਲ ਨੇ ਸਾਂਝਾ ਕੀਤਾ ਟੀਜ਼ਰ

10/23/2020 9:41:23 AM

ਨਵੀਂ ਦਿੱਲੀ (ਬਿਊਰੋ) : ਇਨ੍ਹੀ ਦਿਨੀਂ ਬੌਬੀ ਦਿਓਲ ਆਪਣੀ ਆਉਣ ਵਾਲੀ ਫ਼ਿਲਮ 'ਆਸ਼ਰਮ 2' ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਬੌਬੀ ਦਿਓਲ ਦੀ ਐੱਮ. ਐਕਸ. ਪਲੇਅਰ 'ਤੇ ਆ ਰਹੀ ਵੈੱਬ ਸੀਰੀਜ਼ ਦਾ ਦੂਸਰਾ ਸੀਜ਼ਨ 'ਆਸ਼ਰਮ ਚੈਪਟਰ 2' ਅਗਲੇ ਮਹੀਨੇ 11 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ। ਬੌਬੀ ਦਿਓਲ ਨੇ ਦੂਸਰੇ ਚੈਪਟਰ ਦਾ ਟੀਜ਼ਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਟੀਜ਼ਰ 'ਚ ਬੌਬੀ ਕਹਿੰਦੇ ਹਨ ਕਿ ਆਸ਼ਰਮ ਦੀ ਪਰੰਪਰਾ ਉਹ ਖ਼ੁਦ ਤੈਅ ਕਰਨਗੇ। ਇਸ ਸੀਰੀਜ਼ 'ਚ ਬੌਬੀ ਦਿਓਲ ਇਕ ਕਾਲਪਨਿਕ ਕਾਸ਼ੀਪੁਰ ਵਾਲੇ ਬਾਬਾ ਨਿਰਾਲਾ ਦਾ ਕਿਰਦਾਰ ਨਿਭਾਅ ਰਹੇ ਹਨ। 

 
 
 
 
 
 
 
 
 
 
 
 
 
 

Kya #Aashram ke dusre adhyay mein bajega Baba ka jaykaara? Jaaniye November 11, 2020 ko, #AashramChapter2; @mxplayer! par #Japnaam🙏 @prakashjproductions @aaditipohankar @iamroysanyal @darshankumaar @goenkaanupriya @adhyayansuman @tridhac @vikramkochhar @tushar.pandey @sachinshroff1 @anurittakjha @rajeevsiddhartha @parinitaaseth @tanmaay @preetithemountaingirl #JahangirKhan @kanuu7 @navdeeptomargujjar_

A post shared by Bobby Deol (@iambobbydeol) on Oct 22, 2020 at 2:09am PDT

ਬੌਬੀ ਦਿਓਲ ਨੇ ਇਸ ਬਾਰੇ ਕਿਹਾ, 'ਮੈਂ ਇਸ ਸੀਰੀਜ਼ ਦੇ ਪਹਿਲੇ ਪੜਾਅ ਨੂੰ ਇੰਨੀ ਵੱਡੀ ਸਫਲਤਾ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ ਕਰਾਂਗਾ, ਇੰਨਾ ਹੀ ਨਹੀਂ ਅਗਲੇ ਪੜਾਅ 'ਚ ਕਾਸ਼ੀਪੁਰ ਵਾਲੇ ਬਾਬਾ ਨਿਰਾਲਾ ਦਾ ਉਹ ਰੂਪ ਅਤੇ ਇਕ ਅਜਿਹੀ ਤੀਬਰ ਸ਼ਕਤੀ ਦਿਖਾਈ ਗਈ ਹੈ, ਜਿਥੇ ਉਹ ਆਪਣੇ ਫਾਇਦੇ ਲਈ ਹਰ ਨਿਯਮ ਨੂੰ ਬਦਲ ਦਿੰਦੇ ਹਨ ਤੇ ਆਪਣੇ ਖ਼ਿਲਾਫ਼ ਜਾਣ ਵਾਲੇ ਹਰ ਨਿਯਮ ਨੂੰ ਝੁਕਾ ਵੀ ਦਿੰਦੇ ਹਨ।

 
 
 
 
 
 
 
 
 
 
 
 
 
 

Waiting for Season 1, Part 2... aren’t we all... #Japnaam! 🙏🏻 #ThrowbackThursday

A post shared by Bobby Deol (@iambobbydeol) on Oct 15, 2020 at 2:36am PDT


sunita

Content Editor

Related News