ਮਲਾਇਕਾ ਅਰੋੜਾ ਦੇ ਦੁੱਖ ਦੀ ਘੜੀ 'ਚ ਨਾਲ ਖੜ੍ਹੇ ਅਰਜੁਨ ਕਪੂਰ, ਸਾਹਮਣੇ ਆਈ ਵੀਡੀਓ

Wednesday, Sep 11, 2024 - 02:14 PM (IST)

ਮਲਾਇਕਾ ਅਰੋੜਾ ਦੇ ਦੁੱਖ ਦੀ ਘੜੀ 'ਚ ਨਾਲ ਖੜ੍ਹੇ ਅਰਜੁਨ ਕਪੂਰ, ਸਾਹਮਣੇ ਆਈ ਵੀਡੀਓ

 ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੂੰ ਲੈ ਕੇ ਬੁਰੀ ਖਬਰ ਆਈ ਹੈ। ਅਦਾਕਾਰਾ ਦੇ ਪਿਤਾ ਨੇ ਅੱਜ ਸਵੇਰੇ ਆਪਣੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੁਖਦਾਈ ਖਬਰ ਨਾਲ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਕੁਝ ਸਮਾਂ ਪਹਿਲਾਂ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਬਾਂਦਰਾ 'ਚ ਮੌਕੇ 'ਤੇ ਪਹੁੰਚੇ ਸਨ। ਹੁਣ ਪ੍ਰੇਮੀ ਅਰਜੁਨ ਕਪੂਰ ਵੀ ਮੌਕੇ 'ਤੇ ਪਹੁੰਚ ਗਏ ਹਨ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਅਦਾਕਾਰ ਅਨਿਲ ਅਰੋੜਾ ਦੇ ਫਲੈਟ ਦੇ ਬਾਹਰ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਉਸ ਦੀਆਂ ਅੱਖਾਂ 'ਚ ਹੰਝੂ ਸਾਫ ਦਿਖਾਈ ਦੇ ਰਹੇ ਸਨ, ਜਿਨ੍ਹਾਂ ਨੂੰ ਅਦਾਕਾਰ ਕੈਮਰੇ ਦੀ ਨਜ਼ਰ ਤੋਂ ਛੁਪਾਉਂਦੇ ਨਜ਼ਰ ਆ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News