‘ਤਾਰਕ ਮਹਿਤਾ...’ ਦੀ ਅਦਾਕਾਰਾ ਦਾ ਬੋਲਡ ਲੁੱਕ ਵਾਇਰਲ, ਦੇਖੋ ਤਸਵੀਰਾਂ

11/17/2021 5:44:39 PM

ਮੁੰਬਈ (ਬਿਊਰੋ)– ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੀ ਅਦਾਕਾਰਾ ਅਰਾਧਨਾ ਸ਼ਰਮਾ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।

PunjabKesari

‘ਸਪਲਿਟਸਵਿਲਾ’ ਫੇਮ ਅਰਾਧਨਾ ਸ਼ਰਮਾ ਨੇ ਹਾਲ ਹੀ ’ਚ ‘ਤਾਰਕ ਮਹਿਤਾ...’ ’ਚ ਆਪਣੇ ਜਾਸੂਸ ਦੀਪਤੀ ਦੇ ਕਿਰਦਾਰ ਨਾਲ ਹਜ਼ਾਰਾਂ ਪ੍ਰਸ਼ੰਸਕ ਬਣਾਏ ਹਨ।

PunjabKesari

ਅਰਾਧਨਾ ਸ਼ਰਮਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਤਾਜ਼ਾ ਤਸਵੀਰਾਂ ’ਚ ਅਰਾਧਨਾ ਸ਼ਰਮਾ ਨੇ ਬਲੈਕ ਡਰੈੱਸ ’ਚ ਬੇਹੱਦ ਖ਼ੂਬਸੂਰਤ ਪੌਜ਼ ਦਿੱਤੇ ਹਨ।

PunjabKesari

ਅਰਾਧਨਾ ਸ਼ਰਮਾ ਨੂੰ ‘ਤਾਰਕ ਮਹਿਤਾ...’ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ।

PunjabKesari

ਉਸ ਦੀਆਂ ਨਵੀਆਂ ਤਸਵੀਰਾਂ ਲੋਕਾਂ ਦੇ ਦਿਲ ਜਿੱਤ ਰਹੀਆਂ ਹਨ ਤੇ ਲੋਕ ਰੱਜ ਕੇ ਕੁਮੈਂਟਸ ਵੀ ਕਰ ਰਹੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News