ਨੀਲੇ ਟੌਪ ਡੈਨਿਮ ਜੀਂਸ ’ਚ ਅੰਕਿਤਾ ਲੋਖੰਡੇ ਦਾ ਸ਼ਾਨਦਾਰ ਲੁੱਕ, ਬਾਥਟਬ ’ਚ ਦਿੱਤੇ ਪੋਜ਼

Tuesday, Aug 09, 2022 - 03:58 PM (IST)

ਨੀਲੇ ਟੌਪ ਡੈਨਿਮ ਜੀਂਸ ’ਚ ਅੰਕਿਤਾ ਲੋਖੰਡੇ ਦਾ ਸ਼ਾਨਦਾਰ ਲੁੱਕ, ਬਾਥਟਬ ’ਚ ਦਿੱਤੇ ਪੋਜ਼

ਮੁੰਬਈ- ਟੀ.ਵੀ ਅਦਾਕਾਰਾ ਅੰਕਿਤਾ ਲੋਖੰਡੇ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਆਏ ਦਿਨ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਇਕ ਵਾਰ ਫ਼ਿਰ ਅਦਾਕਾਰਾ ਨੇ ਆਪਣੀ ਲੁੱਕ ਸਾਂਝੀ ਕੀਤੀ ਹੈ ਪਰ ਇਸ ਵਾਰ ਅੰਕਿਤਾ ਪੋਜ਼ ਬਾਥਟਬ ’ਤੇ ਦੇ ਰਹੀ ਹੈ।

PunjabKesari

ਤਸਵੀਰਾਂ ’ਚ ਅਦਾਕਾਰਾ ਨੇ ਨੀਲੇ ਰੰਗ ਦੇ ਆਊਟਫ਼ਿਟ ਪਾਏ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੀਲੇ ਰੰਗ ਦਾ ਟੌਪ , ਡੇਨਿਮ ਜੀਂਸ ਅਤੇ ਜੈਕੇਟ ’ਚ ਸ਼ਾਨਦਾਰ ਨਜ਼ਰ ਆ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਪਤੀ-ਪਤਨੀ ਦੇ ਰਿਸ਼ਤੇ ਦੀ ਗਵਾਹੀ ਦਿੰਦੀ ਤਸਵੀਰ, ਫ਼ਿਰ ਤੋਂ ਇਕ-ਦੂਜੇ ਦੇ ਨੇੜੇ ਆਏ ਚਾਰੂ-ਰਾਜੀਵ

ਮਿਨੀਮਲ ਮੇਕਅੱਪ ਅਤੇ ਸਪੋਕੀ ਆਈਸ਼ੇਡ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਅਦਾਕਾਰਾ ਨੇ ਹਾਈ ਬਨ ਕੀਤਾ ਹੋਇਆ ਹੈ। 

PunjabKesari

ਅੰਕਿਤਾ ਨੇ ਹਾਈ ਹੀਲ ਪਾਈ ਹੋਈ ਹੈ, ਤਸਵੀਰਾਂ ’ਚ ਅਦਾਕਾਰਾ ਹੌਟ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਅਦਾਕਾਰਾ ਜੋ ਵੀ ਕੈਰੀ ਕਰਦੀ  ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਇਸ ਲੁੱਕ ’ਚ ਵੀ ਅਦਾਕਾਰਾ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਤਾਪਸੀ ਪੰਨੂ ਦੀ ਫ਼ੋਟੋਗ੍ਰਾਫ਼ਰ ਨਾਲ ਹੋਈ ਬਹਿਸ, ਹੱਥ ਜੋੜ ਕੇ ਕਿਹਾ- ‘ਐਕਟਰ ਹਮੇਸ਼ਾ ਗਲਤ ਹੁੰਦੇ ਹਨ’

ਅਦਾਕਾਰਾ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਅੰਕਿਤਾ ਹਾਲ ਹੀ ’ਚ ਪਤੀ ਵਿੱਕੀ ਜੈਨ ਨਾਲ ਰਿਐਲਟੀ ਸ਼ੋਅ ’ਚ ਨਜ਼ਰ ਆਈ। ਜੋੜੇ ਨੇ ਇਸ ਸ਼ੋਅ ’ਚ ਪਹਿਲੇ ਸੀਜ਼ਨ  ਦੀ ਟਰਾਫ਼ੀ ਆਪਣੇ ਨਾਮ ਕੀਤੀ।

PunjabKesari

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ  ਅੰਕਿਤਾ ਲੋਖੰਡੇ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਬ੍ਰੇਕਅੱਪ ਤੋਂ ਵਿੱਕੀ ਜੈਨ ਨਾਲ ਪਿਆਰ ਹੋਇਆ। ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਾਲ 2021 ’ਚ ਵਿਆਹ ਕਰਵਾਇਆ ।

PunjabKesari
 


author

Shivani Bassan

Content Editor

Related News