ਅਨੰਨਿਆ ਪਾਂਡੇ ਨੇ ''ਲਾਲ ਪਰੀ'' ਬਣ ਖਿੱਚਿਆ ਫੈਨਜ਼ ਦਾ ਧਿਆਨ, ਪਲਾਂ ''ਚ ਵਾਇਰਲ ਹੋ ਗਈਆਂ ਤਸਵੀਰਾਂ

06/27/2024 3:32:47 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਇੰਨੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਲਾਲ ਰੰਗ ਦੀ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਫੈਨਜ਼ ਵਲੋਂ ਵੀ ਅਨੰਨਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਅਨੰਨਿਆ ਦੀ ਰੈੱਡ ਲੁੱਕ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ।

PunjabKesari

ਅਨੰਨਿਆ ਦੀਆਂ ਕਾਤਿਲਾਨਾ ਅਦਾਵਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਹਿਰ ਢਾਹ ਰਹੀਆਂ ਹਨ।  

PunjabKesari
ਕੰਮ ਦੀ ਗੱਲ ਕਰੀਏ ਤਾਂ ਅਨੰਨਿਆ ਪਾਂਡੇ ਜਲਦ ਹੀ ਫ਼ਿਲਮ 'ਕਾਲ ਮੀ ਬੇ' 'ਚ ਨਜ਼ਰ ਆਵੇਗੀ। ਐਮਾਜ਼ਾਨ ਪ੍ਰਾਈਮ ਦੀ ਇਹ ਸੀਰੀਜ਼ 6 ਸਤੰਬਰ ਨੂੰ ਸਟ੍ਰੀਮ ਹੋਵੇਗੀ।

PunjabKesari

PunjabKesari


sunita

Content Editor

Related News