ਕਾਤਲ ਹੁਸਨ ਦੇ ਜਲਵੇ, ਬੀਚ ''ਤੇ ਦਿਖਾਈ ਦਿੱਤੀਆਂ ਸੈਕਸੀ ਅਦਾਵਾਂ (ਦੇਖੋ ਤਸਵੀਰਾਂ)
Wednesday, Jul 29, 2015 - 10:35 PM (IST)

ਲੰਡਨ- ਹਾਲੀਵੁੱਡ ਦੀ ਖੂਬਸੂਰਤ ਮਾਡਲ ਅਨੈਸ ਜੈਨੌਤੀ ਹਾਲ ਹੀ ''ਚ ਆਪਣੇ ਕੰਮ ''ਚੋਂ ਸਮਾਂ ਕੱਢ ਕੇ ਮਿਆਮੀ ਬੀਚ ''ਤੇ ਸੈਕਸੀ ਅਦਾਵਾਂ ਨਾਲ ਭਰਿਆ ਫੋਟੋਸ਼ੂਟ ਕਰਵਾਉਂਦੀ ਨਜ਼ਰ ਆਈ ਹੈ। ਇਨ੍ਹਾਂ ਤਸਵੀਰਾਂ ਰਾਹੀਂ ਅਨੈਸ ਨੇ ਆਪਣੀ ਈਮੇਜ ਨੂੰ ਸੈਕਸੀ ਬਣਾਈ ਰੱਖਣ ਲਈ ਫੋਟੋਸ਼ੂਟ ਦਾ ਸਹਾਰਾ ਲਿਆ ਹੈ।
ਇਨ੍ਹਾਂ ਤਸਵੀਰਾਂ ''ਚ ਹੌਟ ਬਿਕਨੀ ''ਚ ਅਨੈਸ ਬਹੁਤ ਹੀ ਬੋਲਡ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਹੁਸਨ ਕਹਿਰ ਵਰ੍ਹਾ ਰਿਹਾ ਹੈ। ਸੋਸ਼ਲ ਸਾਈਟ ''ਤੇ ਆਪਣੀਆਂ ਹੌਟ ਤਸਵੀਰਾਂ ਨੂੰ ਉਹ ਆਏ ਦਿਨ ਆਪਣੇ ਚਾਹੁਣ ਵਾਲਿਆਂ ਲਈ ਸ਼ੇਅਰ ਕਰਦੀ ਰਹਿੰਦੀ ਹੈ।