ਅਮਿਤੋਜ ਮਾਨ ਤੋਂ ਜਾਣੋ ਸਿਆਸਤ ਨੂੰ ਕਿਵੇਂ ਪ੍ਰਭਾਵਿਤ ਕਰੇਗਾ ‘ਜੂਝਦਾ ਪੰਜਾਬ’ (ਵੀਡੀਓ)

01/25/2022 12:38:40 PM

ਚੰਡੀਗੜ੍ਹ (ਬਿਊਰੋ)– ਬੱਬੂ ਮਾਨ ਤੇ ਅਮਿਤੋਜ ਮਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁਝ ਸਮਾਂ ਪਹਿਲਾਂ ‘ਜੂਝਦਾ ਪੰਜਾਬ’ ਫਰੰਟ ਬਣਾਇਆ ਹੈ। 32 ਏਜੰਡਿਆਂ ਨੂੰ ਨਾਲ ਲੈ ਕੇ ਇਹ ਫਰੰਟ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : CM ਚੰਨੀ ਦੇ ਕੰਮ ਤੋਂ ਖ਼ੁਸ਼ ਹੋਏ ਸੋਨੂੰ ਸੂਦ, ਕਿਹਾ– ‘ਮਿਲਣਾ ਚਾਹੀਦੈ ਇਕ ਹੋਰ ਮੌਕਾ’

ਇਸ ਸਭ ਨੂੰ ਲੈ ਕੇ ਅਮਿਤੋਜ ਮਾਨ ਨੇ ਸਾਡੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਅਮਿਤੋਜ ਮਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਫਰੰਟ ਸਿਆਸਤ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਤੇ ਕਿਸਾਨਾਂ ਨੇ ਅਮਿਤੋਜ ਦੀ ਕਿਹੜੀ ਗੱਲ ਨਹੀਂ ਮੰਨੀ। ਇਹ ਸਭ ਜਾਣਨ ਤੁਸੀਂ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਪੂਰੀ ਇੰਟਰਵਿਊ ਦੇਖ ਸਕਦੇ ਹੋ–

ਨੋਟ– ਅਮਿਤੋਜ ਮਾਨ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News