Auto Expo 2016: ਇਸ ਡਰੈੱਸ ''ਚ Uncomfortable ਦਿਖੀਂ ਆਲੀਆ ਭੱਟ (Watch Pics)

Thursday, Feb 04, 2016 - 01:39 PM (IST)

Auto Expo 2016: ਇਸ ਡਰੈੱਸ ''ਚ Uncomfortable ਦਿਖੀਂ ਆਲੀਆ ਭੱਟ (Watch Pics)

ਗੁੜਗਾਓਂ- ਬੁੱਧਵਾਰ ਨੂੰ ਆਲੀਆ ਭੱਟ ਨੇ ਆਟੋ ਐਕਸਪੋ 2016 ''ਚ ਇਕ ਮਸ਼ਹੂਰ ਆਟੋ ਮੋਬਾਈਲ ਕੰਪਨੀ ਦੀ ਲੈਵਿਸ਼ ਕਾਰ ਨੂੰ ਲਾਂਚ ਕੀਤਾ। ਇਸ ਦੌਰਾਨ ਆਲੀਆ ਡਿਜ਼ਾਈਨਰ ਪ੍ਰਬਲ ਗੁਰਾਂਗ ਦੇ ਬਲੈਕ ਗਾਊਨ ''ਚ ਸਪਾਟ ਕੀਤੀ ਗਈ। ਆਪਣੇ ਲੁੱਕ ਨੂੰ ਉਸ ਨੇ ਲਾਲ ਲਿਪਸਟਿਕ ਅਤੇ ਸਿਲਵਰ ਬਲੈਕ ਹਿੱਲਸ ਨਾਲ ਸ਼ੋਅ ਕੀਤਾ।

ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਨਾਲ ਆਟੋ ਐਕਸਪੋ ''ਚ ਨਜ਼ਰ ਆਈ ਆਲੀਆ ਇਸ ਡਿਜ਼ਾਈਨਰ ਡਰੈੱਸ ''ਚ ਕਾਫੀ ਅਸਹਿਜ ਦਿਖੀਂ। ਡਰੈੱਸ ਪਾ ਕੇ ਆਲੀਆ ਨੂੰ ਚੱਲਣ ''ਚ ਕਾਫੀ ਪ੍ਰਾਬਲਮ ਆ ਰਹੀ ਸੀ। ਕਿਹਾ ਜਾ ਸਕਦਾ ਹੈ ਕਿ ਉਹ ਇਸ ਡਰੈੱਸ ''ਚ ਬਿਊਟੀਫੁਲ ਪਰ Uncomfortable ਨਜ਼ਰ ਆਈ।


author

Anuradha Sharma

News Editor

Related News