ਅਜੇ ਦੇਵਗਨ ਦੀ NYEFX ਵਾਲਾ ਨੂੰ ''ਕਲੈਬੋਰੇਸ਼ਨ ਐਕਸੀਲੈਂਸ'' ਐਵਾਰਡ ਨਾਲ ਕੀਤਾ ਸਨਮਾਨਿਤ
Saturday, Sep 09, 2023 - 04:46 PM (IST)
ਮੁੰਬਈ (ਬਿਊਰੋ) - ਅਜੇ ਦੇਵਗਨ ਦੀ ਵੀ. ਐੱਫ. ਐਕਸ. ਕੰਪਨੀ , ‘ਐੱਨ. ਵਾਈ. ਵੀ. ਐੱਫ. ਐਕਸ ਵਾਲਾ’ ਨੇ ਅਤਿ-ਆਧੁਨਿਕ ਤਕਨੀਕਾਂ ਨਾਲ ਨਾਲ ਸਿਨਮਈ ਅਨੁਭਵ ਨੂੰ ਸਮਰੱਥ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਰਾਘਵ-ਪਰਿਣੀਤੀ 30 ਸਤੰਬਰ ਨੂੰ ਚੰਡੀਗੜ੍ਹ ’ਚ ਦੇਣਗੇ ਰਿਸੈਪਸ਼ਨ ਪਾਰਟੀ, ਉਦੈਪੁਰ ਦੇ ਲੀਲਾ ਪੈਲੇਸ ’ਚ ਹੋਵੇਗਾ ਵਿਆਹ
ਉਹ 'ਪੋਨੀਅਨ ਸੇਲਵਾਨ 1' ਤੇ 'ਪੋਨੀਅਨ ਸੇਲਵਾਨ 2', 'ਭੋਲਾ', 'ਜਵਾਨ', 'ਦ੍ਰਿਸ਼ਯਮ-2', 'ਸੂਰਿਆਵੰਸ਼ੀ', 'ਤੂੰ ਝੂਠੀ ਮੈਂ ਮੱਕਾਰ', 'ਤਾਨਾਜੀ : ਦਿ ਅਨਸੰਗ ਵਾਰੀਅਰ', 'ਸਰਦਾਰ ਊਧਮ', 'ਗੰਗੂਬਾਈ ਕਾਠਿਆਵਾੜੀ', 'ਰਨਵੇ-34', 'ਵਾਰਿਸੂ', 'ਵਾਲਟੇਅਰ ਵਰੀਆ' ਵਰਗੇ ਕਈ ਬਲਾਕਬਸਟਰ ਪ੍ਰਾਜੈਕਟਾਂ ਦਾ ਹਿੱਸਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।