ਸਾੜ੍ਹੀ ਪਹਿਨਕੇ ਅਦਾ ਸ਼ਰਮਾ ਨੇ ਦੀਵਾਨੇ ਕੀਤੇ ਪ੍ਰਸ਼ੰਸਕ, ਤਸਵੀਰਾਂ ਹੋਈਆਂ ਵਾਇਰਲ

Saturday, Feb 06, 2021 - 11:13 AM (IST)

ਸਾੜ੍ਹੀ ਪਹਿਨਕੇ ਅਦਾ ਸ਼ਰਮਾ ਨੇ ਦੀਵਾਨੇ ਕੀਤੇ ਪ੍ਰਸ਼ੰਸਕ, ਤਸਵੀਰਾਂ ਹੋਈਆਂ ਵਾਇਰਲ

ਮੁੰਬਈ: ਅਦਾਕਾਰਾ ਅਦਾ ਸ਼ਰਮਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਬਣੀ ਰਹਿੰਦੀ ਹੈ। ਅਦਾਕਾਰਾ ਜੋ ਵੀ ਆਊਟਫਿੱਟ ਪਾਉਂਦੀ ਹੈ ਉਸ ’ਚ ਉਹ ਖੂਬਸੂਰਤ ਨਜ਼ਰ ਆਉਂਦੀ ਹੈ। ਹਾਲ ਹੀ ’ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਸ ’ਚ ਅਦਾਕਾਰਾ ਨੇ ਸਾੜ੍ਹੀ ਪਾਈ ਹੋਈ ਹੈ, ਜੋ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ। 

PunjabKesari
ਅਦਾਕਾਰਾ ਹਰੇ ਰੰਗ ਦੀ ਸਾੜ੍ਹੀ ’ਚ ਨਜ਼ਰ ਆ ਰਹੀ ਹੈ ਉਸ ਨੇ ਮਿਨਿਮਲ ਮੇਕਅਪ ਅਤੇ ਖੁੱਲ੍ਹੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari
ਇਸ ਲੁੱਕ ’ਚ ਅਦਾਕਾਰਾ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਨਹੀਂ ਹੱਟ ਰਹੀਆਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਅਦਾ ਨੂੰ ਫ਼ਿਲਮ ‘ਪਤੀ-ਪਤਨੀ ਅਤੇ ਪੰਗਾ’ ’ਚ ਦੇਖਿਆ ਗਿਆ ਸੀ। ਅਦਾਕਾਰਾ ਦੀ ਇਹ ਫ਼ਿਲਮ 11 ਦਸੰਬਰ ਨੂੰ ਰਿਲੀਜ਼ ਹੋਈ ਸੀ। ਅਦਾਕਾਰਾ ਨੂੰ 2019 ’ਚ ਫ਼ਿਲਮ ‘ਕੰਮਾਂਡੋ 3’ ’ਚ ਦੇਖਿਆ ਗਿਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਸੀ। 


author

Aarti dhillon

Content Editor

Related News