ਬਾਲੀਵੁੱਡ ’ਚ ਜਲਦ ਡੈਬਿਊ ਕਰੇਗਾ ਅਦਾਕਾਰ ਸਾਗਰ ਕੋਹਲੀ

Monday, Jul 22, 2024 - 05:01 PM (IST)

ਬਾਲੀਵੁੱਡ ’ਚ ਜਲਦ ਡੈਬਿਊ ਕਰੇਗਾ ਅਦਾਕਾਰ ਸਾਗਰ ਕੋਹਲੀ

ਪਟਿਆਲਾ - ਮਕਬੂਲ ਸਕ੍ਰੀਨ ਪ੍ਰਦਰਸ਼ਨ ਅਤੇ ਕੁਦਰਤੀ ਅਦਾਕਾਰੀ ਕਲਾ ਲਈ ਮਸ਼ਹੂਰ ਇਕ ਅਦਭੁੱਤ ਅਦਾਕਾਰ ਸਾਗਰ ਕੋਹਲੀ ਭਾਰਤੀ ਸਿਨੇਮਾ ’ਚ ਇਨਕਲਾਬ ਲਿਆ ਰਿਹਾ ਹੈ। ਬਾਲੀਵੁੱਡ ’ਚ ਜਲਦ ਹੀ ਡੈਬਿਊ ਕਰਨ ਵਾਲਾ ਸਾਗਰ ਜਪਾਨ ’ਚ ਐਕਟਿੰਗ ਕੋਚ ਐਸੋਸੀਏਸ਼ਨ ਆਫ਼ ਏਸ਼ੀਆ ਦੇ ਚੇਅਰਪਰਸਨ ਵਜੋਂ ਵੀ ਸੇਵਾ ਨਿਭਾਅ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਰੋਹਨਪ੍ਰੀਤ ਨੇ ਪਤਨੀ ਨੇਹਾ ਕੱਕੜ ਨਾਲ ਮਿਲ ਸੱਸ ਦੀ ਬਰਥਡੇ ਪਾਰਟੀ ਨੂੰ ਬਣਾਇਆ ਖ਼ਾਸ, ਸਾਹਮਣੇ ਆਈਆਂ ਤਸਵੀਰਾਂ

ਵੱਖ-ਵੱਖ ਕਿਰਦਾਰਾਂ ਨੂੰ ਸ਼ਾਨਦਾਰ ਹਕੀਕਤ ਨਾਲ ਨਿਭਾਉਣ ਦੀ ਸਮਰੱਥਾ ਲਈ ਮਸ਼ਹੂਰ ਸਾਗਰ ਨੇ 2019 ’ਚ ਇੰਡੀਅਨ ਸਕੂਲ ਆਫ਼ ਐਕਟਿੰਗ ਦੀ ਸਥਾਪਨਾ ਕੀਤੀ ਅਤੇ ਇਸ ਨੂੰ ਭਾਰਤ ਦੇ ਪ੍ਰਮੁੱਖ ਪ੍ਰਾਈਵੇਟ ਐਕਟਿੰਗ ਸਕੂਲ ਵਜੋਂ ਸਥਾਪਿਤ ਕੀਤਾ ਹੈ। ਹਾਲੀਵੁੱਡ ਦੀ ਅਵੰਤਿਕਾ ਵੰਦਨਾਪੂ ਵਰਗੀਆਂ ਪ੍ਰਤਿਭਾਵਾਂ ਨੂੰ ਮੈਂਟਰ ਕਰਦੇ ਅਤੇ ਪ੍ਰਸਿੱਧ ਨਾਟਕ ਇਵੈਂਟਾਂ ’ਚ ਜੱਜ ਕਰਦਿਆਂ ਸਾਗਰ ਅਦਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਦੀਆਂ ਅਗਲੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News