ਅਦਾਕਾਰ ਕੁਲਜਿੰਦਰ ਸਿੱਧੂ ਨੇ ਅਸਮਰਥ ਡਿਲੀਵਰੀ ਬੁਆਏ ਨਾਲ ਸਾਂਝੀ ਕੀਤੀ ਵੀਡੀਓ

Tuesday, Oct 22, 2024 - 12:12 PM (IST)

ਜਲੰਧਰ- ਕੁਲਜਿੰਦਰ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਗੁਰਪ੍ਰੀਤ ਸਿੰਘ ਨਾਂਅ ਦੇ ਸ਼ਖਸ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਡਿਲੀਵਰੀ ਬੁਆਏ ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਗੁਰਪ੍ਰੀਤ ਸਿੰਘ ਨਾਂਅ ਦਾ ਇਹ ਸ਼ਖਸ ਜਿੱਥੇ ਖਾਣੇ ਦੀ ਡਿਲੀਵਰੀ ਕਰਦਾ ਹੈ। ਉੱਥੇ ਹੀ ਮਿਊਜ਼ਿਕ ਅਕੈਡਮੀ ਵੀ ਚਲਾਉਂਦਾ ਹੈ। ਉਹ ਇੱਕ ਮਿਊਜ਼ਿਕ ਟੀਚਰ ਵੀ ਹੈ।

 

 
 
 
 
 
 
 
 
 
 
 
 
 
 
 
 

A post shared by Kuljinder singh sidhu (@sidhukuljindersingh)

ਇਸ ਵੀਡੀਓ ‘ਚ ਇਹ ਸ਼ਖਸ ਦੱਸ ਰਿਹਾ ਹੈ ਕਿ ਉਹ ਡਿਲੀਵਰੀ ਦਾ ਕੰਮ ਕਾਫੀ ਸਮੇਂ ਤੋਂ ਕਰ ਰਿਹਾ ਹੈ ਅਤੇ ਲੋਕ ਵੀ ਉਸ ਨੂੰ ਸਹਿਯੋਗ ਕਰਦੇ ਹਨ ।ਇਹ ਵੀਰ ਤੁਰ ਫਿਰ ਨਹੀਂ ਸਕਦਾ ਹੈ। ਉਸ ਦੀਆਂ ਦੋਵੇਂ ਲੱਤਾਂ ਨਹੀਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News