ਕੱਟ-ਆਊਟ ਡਰੈੱਸਿਜ਼ ’ਚ ਜਾਨ੍ਹਵੀ, ਕਿਆਰਾ, ਅਨੰਨਿਆ ਤੇ ਸ਼ਰਵਰੀ ਦਾ ਜਲਵਾ, ਵੇਖੋ ਤਸਵੀਰਾਂ

05/31/2023 12:39:17 PM

ਮੁੰਬਈ (ਬਿਊਰੋ) - ਕੱਟ-ਆਊਟ ਡਰੈੱਸਿਜ਼ ’ਚ ਬਾਲੀਵੁੱਡ ਅਭਿਨੇਤਰੀਆਂ ਜਾਨ੍ਹਵੀ ਕਪੂਰ, ਕਿਆਰਾ ਅਡਵਾਨੀ, ਅਨੰਨਿਆ ਪਾਂਡੇ ਤੇ ਸ਼ਰਵਰੀ ਵਾਘ ਨੇ ਜਲਵੇ ਦਿਖਾਏ। ਇਨ੍ਹਾਂ ਅਭਿਨੇਤਰੀਆਂ ਨੇ ਬਾਲੀਵੁੱਡ ’ਚ ਫੈਸ਼ਨ ਸੀਨ ਨਾਲ ਗਲੈਮਰ ਦਾ ਪ੍ਰਦਰਸ਼ਨ ਕੀਤਾ। 

PunjabKesari

ਜਾਨ੍ਹਵੀ ਕਪੂਰ, ਕਿਆਰਾ ਅਡਵਾਨੀ, ਅਨੰਨਿਆ ਪਾਂਡੇ ਫੈਸ਼ਨ ਟ੍ਰੈਂਡ ’ਚ ਨਵੀਨਤਮ ਜੋੜ ਤੇ ਸ਼ਰਵਰੀ ਵਾਘ ਨੇ ਸਟਾਈਲ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ।

PunjabKesari

ਸ਼ਰਵਰੀ ਨੇ ਹਾਲ ਹੀ ’ਚ ਅਬੂ ਧਾਬੀ ’ਚ ਇਕ ਐਵਾਰਡ ਸ਼ੋਅ ’ਚ ਸ਼ਿਰਕਤ ਕੀਤੀ ਤੇ ਆਪਣੀ ਮਨਮੋਹਕ ਬਲੈਕ ਕੱਟ-ਆਊਟ ਡਰੈੱਸ ਲਈ ਸੁਰਖੀਆਂ ’ਚ ਰਹੀ।

PunjabKesari

ਉਸ ਦਾ ਪਹਿਰਾਵਾ ਰੈੱਡ ਕਾਰਪੈੱਟ ’ਤੇ ਖਿੱਚ ਦਾ ਕੇਂਦਰ ਬਣਿਆ, ਜੋ ਇੰਟਰਨੈੱਟ ’ਤੇ ਵਾਇਰਲ ਹੋ ਗਿਆ।

PunjabKesari

ਆਕਰਸ਼ਕ ਕਾਲੀ ਸੂਰੀਆ ਸਰਕਾਰ ਦੀ ਪੋਸ਼ਾਕ ’ਚ ਸ਼ਰਵਰੀ ਨੇ ਸੁੰਦਰ ਖੁੱਲ੍ਹੇ ਵਾਲਾਂ, ਸੂਖਮ ਮੇਕਅੱਪ ਤੇ ਸਟਾਈਲਿਸ਼ ਕਾਲੇ ਪੰਪਾਂ ਨਾਲ ਆਪਣੀ ਲੁਕ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

PunjabKesari


sunita

Content Editor

Related News