ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ 40,000 ਤੋਂ ਵੱਧ ਤਨਖਾਹ

05/22/2020 10:41:27 AM

ਨਵੀਂ ਦਿੱਲੀ-ਯੂਰੇਨੀਅਮ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (UCIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 136

ਆਖਰੀ ਤਾਰੀਕ- 22 ਜੂਨ, 2020

ਅਹੁਦਿਆਂ ਦਾ ਵੇਰਵਾ- ਮਾਈਨਿੰਗ ਮੈਟ ਸੀ, ਬਾਇਲਰ ਕਮ ਕੰਪ੍ਰੈਸਟਰ ਅਟੈਡੈਂਟ, ਵਾਇਡਿੰਗ ਇੰਜਣ ਡਰਾਈਵਰ ਬੀ, ਬਲਾਸਟਰ ਆਦਿ।

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ/12ਵੀਂ/B.Sc ਪਾਸ ਕੀਤੀ ਹੋਵੇ। 

ਉਮਰ ਸੀਮਾ- 25 ਤੋਂ 35 ਸਾਲ ਤੱਕ

ਤਨਖਾਹ-28,790 ਤੋਂ ਲੈ ਕੇ 46,720 ਰੁਪਏ ਪ੍ਰਤੀ ਮਹੀਨਾ 

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਨਲਾਈਨ ਪ੍ਰੀਖਿਆ ਰਾਹੀਂ ਹੋਵੇਗੀ। 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://ucil.gov.in/ ਪੜ੍ਹੋ।


Iqbalkaur

Content Editor

Related News