ਵਿਜ਼ਨਵੇ ਸੰਸਥਾ ਆਸਾਨ ਕਿਸ਼ਤਾਂ ''ਚ ਵਿਦੇਸ਼ਾਂ ''ਚ ਪੜ੍ਹਾਈ ਕਰਨ ਦਾ ਪ੍ਰਦਾਨ ਕਰ ਰਹੀ ਹੈ ਮੌਕਾ

03/28/2024 10:57:13 AM

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ਵਿਖੇ ਸਥਿਤ ਵਿਜ਼ਨਵੇ ਆਈਲਟਸ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮ. ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਸੰਸਥਾ ਦੇ ਐੱਮ.ਡੀ. ਪ੍ਰਵੀਨ ਅਰੋੜਾ ਨੇ ਵਿਦੇਸ਼ ਵਿੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਵੇਂ ਨਿਯਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਵੀਜ਼ਾ ਲੱਗਣ ਤੋਂ ਬਾਅਦ ਆਪਣੀਆਂ ਵਿਦੇਸ਼ੀ ਫੀਸਾਂ ਆਸਾਨ ਕਿਸ਼ਤਾਂ ਵਿੱਚ ਅਦਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀ ਜੋ 2023 ਵਿਚ ਸਟੇਟ ਬੋਰਡ ਜਾਂ ਸੈਂਟ੍ਰਲ ਸਕੂਲ ਆਫ ਐਜੂਕੇਸ਼ਨ ਵਿਚੋਂ ਓਵਰਆਲ 60 ਫੀਸਦੀ ਅੰਕਾਂ ਨਾਲ ਪਾਸ ਹੋਏ ਹਨ ਜਾਂ 2024 ਵਿਚ ਹੋਣ ਵਾਲੀ ਫਾਈਨਲ ਪ੍ਰੀਖਿਆ ਵਿਚ ਬੈਠਣ ਜਾ ਰਹੇ ਹਨ, 5.5 ਬੈਂਡ ਸਕੋਰ ਜਾਂ ਪੀ.ਟੀ.ਈ. ਦੇ ਲੋੜੀਂਦੇ ਅੰਕ ਪ੍ਰਾਪਤ ਹਨ, ਆਸਟ੍ਰੇਲੀਆ ਲਈ ਆਖਰੀ ਮੌਕਾ ਉਪਲਬਧ ਹੈ। ਇਸੇ ਤਰ੍ਹਾਂ ਜੇਕਰ 12ਵੀਂ ਜਾਂ ਗ੍ਰੈਜੂਏਸ਼ਨ ਤੋਂ ਬਾਅਦ 2 ਤੋਂ 5 ਸਾਲ ਦਾ ਗੈਪ ਹੈ ਤਾਂ ਉਨ੍ਹਾਂ ਲਈ ਕੈਨੇਡਾ ਵਿੱਚ ਪੜ੍ਹਨ ਦਾ ਮੌਕਾ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਘੱਟ ਫੀਸ ਅਤੇ ਘੱਟ ਜੀ.ਆਈ.ਸੀ. ਅਤੇ ਬਿਨਾਂ ਤਸਦੀਕ ਪੱਤਰ ਦੇ ਨਾਲ ਸਿੰਗਲ ਜਾਂ ਸਪਾਊਜ਼ ਅਪਲਾਈ ਕਰਨਾ ਚਾਹੁੰਦੇ ਹਨ, ਉਹ ਸੰਸਥਾ ਨਾਲ ਸੰਪਰਕ ਕਰਕੇ ਮੌਕਾ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 90957-00076 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News