ਇੰਜ. ਸੁਖਵੰਤ ਸਿੰਘ ਕੱਲ੍ਹ ਜਲੰਧਰ ਦੂਰਦਰਸ਼ਨ ''ਤੇ ਬਿਜਲੀ ਚੋਰੀ ਦੀ ਸਮੱਸਿਆ ਤੇ ਹੱਲ ਵਿਸ਼ੇ ''ਤੇ ਪਾਉਣਗੇ ਰੌਸ਼ਨੀ

05/19/2022 9:11:10 PM

ਜਲੰਧਰ-ਇੰਜ. ਸੁਖਵੰਤ ਸਿੰਘ ਧੀਮਾਨ ਐਡੀਸ਼ਨਲ ਐੱਸ. ਈ., ਇਨਫੋਰਸਮੈਂਟ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਗਰੂਰ ਕੱਲ੍ਹ (ਸ਼ੁੱਕਰਵਾਰ) ਜਲੰਧਰ ਦੂਰਦਰਸ਼ਨ ਵੱਲੋਂ ਸ਼ਾਮ 7:00 ਤੋਂ 8:00 ਵਜੇ ਤੱਕ ਪ੍ਰੋਗਰਾਮ 'ਭਖਦੇ ਮਸਲੇ' 'ਚ ਬਿਜਲੀ ਦੀ ਚੋਰੀ ਸਮੱਸਿਆ ਤੇ ਹੱਲ ਵਿਸ਼ੇ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਰੌਸ਼ਨੀ ਪਾਉਣਗੇ।

ਇਹ ਵੀ ਪੜ੍ਹੋ :- ਮਾਊਂਟ ਐਵਰੈਸਟ 'ਤੇ ਦੁਨੀਆ ਦਾ ਸਭ ਤੋਂ ਉੱਚਾ ਮੌਸਮ ਕੇਂਦਰ ਕੀਤਾ ਗਿਆ ਸਥਾਪਿਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News