ਉਮੀਦਵਾਰਾਂ ਦੇ ਸੇਮ ਨੇਮ, ਇਤਫਾਕ ਜਾਂ ਗੇਮ

Thursday, Apr 18, 2019 - 10:23 AM (IST)

ਉਮੀਦਵਾਰਾਂ ਦੇ ਸੇਮ ਨੇਮ, ਇਤਫਾਕ ਜਾਂ ਗੇਮ

ਜਲੰਧਰ—ਪਿਛਲੀਆਂ ਚੋਣਾਂ ਦੇਖੀਏ ਤਾਂ ਇਕ ਬੜੀ ਹੀ ਰੋਚਕ ਗੱਲ ਨਜ਼ਰ ਆਈ ਹੈ। 2009 ਅਤੇ 2014 'ਚ ਬੜੇ ਉਮੀਦਵਾਰਾਂ ਦੇ ਨਾਂ ਸੇਮ ਨੇਮ ਦੇ ਉਮੀਦਵਾਰ ਵੀ ਮੈਦਾਨ 'ਚ ਸੀ। ਉਮੀਦਵਾਰ ਦਾ ਸੇਮ ਨੇਮ ਵੀ ਹੋਣਾ ਇਤਫਾਕ ਹੈ, ਜਾਂ ਫਿਰ ਵੋਟਰਾਂ ਨੂੰ ਵਹਿਮ 'ਚ ਪਾਉਣ ਦੀ ਰਾਜਨੀਤੀ। ਕੁਝ ਵੀ ਹੋਵੇ, ਚੋਣਾਂ 'ਚ ਸੇਮ ਨੇਮ ਦਿਖਣ ਨਾਲ ਵੋਟਰ ਜ਼ਰੂਰ ਧੋਖਾ ਖਾ ਜਾਂਦੇ ਹਨ। ਇਹ ਅਸੀਂ ਨਹੀਂ ਕਹਿ ਰਹੇ। ਇਹ ਆਂਕੜੇ ਸਾਲ 2009 ਅਤੇ ਸਾਲ 2014 'ਚ ਹੋਈਆਂ ਲੋਕ ਸਭਾ ਚੋਣਾਂ ਦੇ ਹਨ। ਸਭ ਤੋਂ ਅਹਿਮ 2014 ਦੀਆਂ ਚੋਣਾਂ ਸਨ। ਇਸ 'ਚ ਅੰਮ੍ਰਿਤਸਰ ਤੋਂ ਭਾਜਪਾ ਨੇ ਅਰੁਣ ਜੇਟਲੀ ਨੂੰ ਉਤਾਰਿਆ ਤਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀ। ਉੱਥੇ ਆਜ਼ਾਦ ਅਮਰਿੰਦਰ ਸਿੰਘ ਆ ਗਏ। ਇਸੇ ਤਰ੍ਹਾਂ ਹੀ ਬਠਿੰਡਾ 'ਚ ਮਨਪ੍ਰੀਤ ਸਿੰਘ ਸੇਮ ਨਾਂ ਦੇ ਉਮੀਦਵਾਰ ਵੀ ਮੈਦਾਨ 'ਚ ਆਉਣ ਤੋਂ ਪਿੱਛੇ ਨਹੀਂ ਰਹੇ। ਇਹੀ ਹਾਲ 2009 'ਚ ਵੀ ਸੀ। ਉਸ ਸਮੇਂ ਵੀ ਕੇ.ਪੀ. ਢੀਂਡਸਾ ਅਤੇ ਦਲਜੀਤ ਚੀਮਾ ਦੇ ਨਾਂ ਦੇ ਸੇਮ ਉਮੀਦਵਾਰ ਸੀ।

2014 ਦੇਖੋ ਸੇਮ ਨੇਮ ਕੌਣ ਕਿਸ ਦੇ ਨਾਲ                                                          

ਕੈਪਟਨ ਅਮਰਿੰਦਰ ਸਿੰਘ    ਅਮਰਿੰਦਰ ਸਿੰਘ (ਆਜ਼ਾਦ)                                             
4,82,876 ਵੋਟ ਮਿਲੇ         1151 ਵੋਟ ਮਿਲੇ
ਅਰੁਣ ਜੇਟਲੀ                    ਅਰੁਣ ਜੋਸ਼ੀ (ਆਜ਼ਾਦ)
3,80. 106 ਵੋਟ ਮਿਲੇ          9023 ਵੋਟ ਮਿਲੇ
ਬਠਿੰਡਾ
ਮਨਪ੍ਰੀਤ ਸਿੰਘ ਬਾਦਲ        ਮਨਪ੍ਰੀਤ ਬਾਦਲ (ਆਜ਼ਾਦ)
4,95,332 ਵੋਟ ਮਿਲੇ         4618 ਵੋਟ ਮਿਲੇ
ਫਰੀਦਕੋਟ
ਪਰਮਜੀਤ ਕੌਰ ਗੁਲਸ਼ਨ    ਪਰਮਜੀਤ ਕੌਰ (ਆਜ਼ਾਦ)
2,78,235 ਵੋਟ ਮਿਲੇ,      1623 ਵੋਟ ਮਿਲੇ
ਜੋਗਿੰਦਰ ਸਿੰਘ                ਜੋਗਿੰਦਰ ਸਿੰਘ (ਆਜ਼ਾਦ)
2,51,222 ਵੋਟ ਮਿਲੇ        2667 ਵੋਟ ਮਿਲੇ
ਖਡੂਰ ਸਾਹਿਬ
ਭੁਪਿੰਦਰ ਸਿੰਘ (ਆਜ਼ਾਦ)    ਭੁਪਿੰਦਰ ਸਿੰਘ (ਆਜ਼ਾਦ)
3804 ਵੋਟ ਮਿਲੇ              3282 ਵੋਟ ਮਿਲੇ
ਜਲੰਧਰ
ਮਨਜੀਤ ਕੌਰ (ਆਜ਼ਾਦ)     ਮਨਜੀਤ ਕੌਰ (ਆਜ਼ਾਦ)
1044 ਵੋਟ ਮਿਲੇ              1952 ਵੋਟ ਮਿਲੇ
ਫਤਿਹਗੜ੍ਹ ਸਾਹਿਬ
ਲਸ਼ਮਣ ਸਿੰਘ (ਆਜ਼ਾਦ)      ਲਸ਼ਮਣ ਸਿੰਘ (ਆਜ਼ਾਦ)
2852 ਵੋਟ ਮਿਲੇ              2141 ਵੋਟ ਮਿਲੇ
ਸੰਗਰੂਰ
ਸੁਖਦੇਵ ਸਿੰਘ ਢੀਂਡਸਾ       ਸੁਖਦੇਵ ਸਿੰਘ (ਆਜ਼ਾਦ)
3,21,516 ਵੋਟ ਮਿਲੇ      1233 ਵੋਟ ਮਿਲੇ
ਭਗਵੰਤ ਮਾਨ                  ਭਗਵੰਤ ਮਾਨ (ਆਜ਼ਾਦ)
5,33,237 ਵੋਟ ਮਿਲੇ        2334 ਵੋਟ ਮਿਲੇ

2009 ਦੇਖੋ ਸੇਮ ਨੇਮ ਕੌਣ ਕਿਸੇ ਦੇ ਸਾਹਮਣੇ

ਜਲੰਧਰ 
ਮਹਿੰਦਰ ਸਿੰਧ ਕੇ.ਪੀ.     ਮਹਿੰਦਰ ਸਿੰਘ (ਆਜ਼ਾਦ)
4,08, 103 ਵੋਟ ਮਿਲੇ    2865 ਵੋਟ ਮਿਲੇ
ਹੰਸਰਾਜ ਹੰਸ               ਹੰਸਰਾਜ ਪਾਬਵਾਂ (ਆਜ਼ਾਦ)
3,71,658 ਵੋਟ ਮਿਲੇ     4070 ਵੋਟ ਮਿਲੇ
ਅਨੰਦਪੁਰ ਸਾਹਿਬ
ਡਾ. ਦਲਜੀਤ ਸਿੰਘ ਚੀਮਾ   ਦਲਜੀਤ ਸਿੰਘ (ਆਜ਼ਾਦ)
3,37,632 ਵੋਟ ਮਿਲੇ      5459 ਵੋਟ ਮਿਲੇ
ਲੁਧਿਆਣਾ
ਗੁਰਚਰਨ ਸਿੰਘ ਗਾਲਿਬ    ਗੁਰਚਰਨ ਸਿੰਘ (ਆਜ਼ਾਦ)
3,35,558 ਵੋਟ ਮਿਲੇ       1858 ਵੋਟ ਮਿਲੇ
ਫਿਰੋਜ਼ਪੁਰ
ਸ਼ੇਰ ਸਿੰਘ ਘੁਬਾਇਆ        ਸ਼ੇਰ ਸਿੰਘ (ਆਜ਼ਾਦ)
4,50,900 ਵੋਟ ਮਿਲੇ      1225 ਵੋਟ ਮਿਲੇ
ਜਗਮੀਤ ਸਿੰਘ ਬਰਾੜ      ਜਗਮੀਤ ਸਿੰਘ (ਆਜ਼ਾਦ)
4,29,829 ਵੋਟ ਮਿਲੇ      5890 ਵੋਟ ਮਿਲੇ
ਸੰਗਰੂਰ 
ਸੁਖਦੇਵ ਸਿੰਘ ਢੀਂਡਸਾ     ਸੁਖਦੇਵ ਸਿੰਘ (ਆਜ਼ਾਦ)
3,17,789 ਵੋਟ ਮਿਲੇ     2326 ਵੋਟ ਮਿਲੇ
ਫਰੀਦਕੋਟ
ਸੁਖਵਿੰਦਰ ਸਿੰਘ ਡੈਣੀ      ਸੁਖਵਿੰਦਰ ਸਿੰਘ (ਆਜ਼ਾਦ)
3,95,692 ਵੋਟ ਮਿਲੇ      711 ਵੋਟ ਮਿਲੇ

 

 


author

Shyna

Content Editor

Related News