ਪੰਜਾਬ ਪੁਲਸ ਦੇ ਅਫਸਰਾਂ ਦਾ ਸ਼ਲਾਘਾਯੋਗ ਕਦਮ, ਗੋਲਫ ਕਲੱਬ ਦੇ ਕਰਮਚਾਰੀਆਂ ਨੂੰ ਦਿੱਤੇ ਤੋਹਫੇ

Tuesday, Oct 29, 2024 - 06:15 PM (IST)

ਪੰਜਾਬ ਪੁਲਸ ਦੇ ਅਫਸਰਾਂ ਦਾ ਸ਼ਲਾਘਾਯੋਗ ਕਦਮ, ਗੋਲਫ ਕਲੱਬ ਦੇ ਕਰਮਚਾਰੀਆਂ ਨੂੰ ਦਿੱਤੇ ਤੋਹਫੇ

ਜਲੰਧਰ : ਮਾਨਯੋਗ ਪ੍ਰੈਜੀਡੈਂਟ ਜਲੰਧਰ ਗੋਲਫ ਕਲੱਬ-ਕਮ-ਐਡੀਸ਼ਨਲ ਡਾਇਰੈਕਟਰ ਜਨਰਲ ਸਟੇਟ ਆਰਮਡ ਪੁਲਸ ਐੱਮ. ਐੱਫ. ਫਾਰੂਕੀ ਆਈ.ਪੀ.ਐਸ ਪੰਜਾਬ, ਵਾਈਸ ਪ੍ਰੈਸੀਡੈਂਟ ਜਲੰਧਰ ਗੋਲਫ ਕਲੱਬ-ਕਮ-ਡੀ.ਆਈ.ਜੀ ਪੀਏਪੀ ਇੰਦਰਬੀਰ ਸਿੰਘ ਆਈ.ਪੀ.ਐਸ ਅਤੇ ਸੈਕਟਰੀ ਜਲੰਧਰ ਗੋਲਫ ਕਲੱਬ-ਕਮ-ਏ.ਆਈ.ਜੀ ਪੀ. ਏ. ਪੀ. ਨਰੇਸ਼ ਕੁਮਾਰ ਡੋਗਰਾ ਪੀ.ਪੀ.ਐਸ ਵੱਲੋਂ ਗੋਲਫ ਕਲੱਬ ਦੇ ਕਰਮਚਾਰੀਆਂ ਨੂੰ ਦੀਵਾਲੀ ਦੇ ਸੰਬੰਧ ਵਿਚ ਟੀ ਸ਼ਰਟ ਅਤੇ ਟਰੈਕ ਸੂਟ ਦਿੱਤੇ ਗਏ। 27ਵੀਂ ਬਟਾਲੀਅਨ ਪੀਏਪੀ ਵਿਖੇ ਨਰੇਸ਼ ਕੁਮਾਰ ਡੋਗਰਾ ਪੀ. ਪੀ. ਐੱਸ. ਵੱਲੋਂ ਦੀਵਾਲੀ ਮੌਕੇ ਕਰਮਚਾਰੀਆਂ ਨੂੰ ਮਿਠਾਈ ਅਤੇ ਪਟਾਕੇ ਦਿੱਤੇ ਗਏ। 


author

Gurminder Singh

Content Editor

Related News