35 ਮਿੰਟ ਦੇਰੀ ਨਾਲ ਚੱਲੀ ਸਪਾਈਸ ਜੈੱਟ ਦੀ ਉਡਾਣ

Saturday, Jan 25, 2020 - 05:47 PM (IST)

35 ਮਿੰਟ ਦੇਰੀ ਨਾਲ ਚੱਲੀ ਸਪਾਈਸ ਜੈੱਟ ਦੀ ਉਡਾਣ

ਜਲੰਧਰ (ਸਲਵਾਨ)— ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 35 ਮਿੰਟ ਦੇਰੀ ਨਾਲ ਉਡਾਣ ਭਰੀ ਅਤੇ ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ 10.30 ਵਜੇ ਚੱਲੀ ਅਤੇ ਆਦਮਪੁਰ 11.50 ਵਜੇ ਪੁੱਜੀ। ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਲਈ ਚੱਲਣ ਦਾ ਸਮਾਂ ਸਵੇਰੇ 10.05 ਵਜੇ ਹੈ ਅਤੇ ਆਦਮਪੁਰ ਸਵੇਰੇ 11.20 ਵਜੇ ਪਹੁੰਚਦੀ ਹੈ ਅਤੇ ਉਹ ਸਵੇਰੇ 11.40 ਵਜੇ ਆਦਮਪੁਰ ਤੋਂ ਦਿੱਲੀ ਲਈ ਚੱਲਦੀ ਹੈ ਅਤੇ ਦਿੱਲੀ 12.15 ਵਜੇ ਪਹੁੰਚਦੀ ਹੈ, ਉਥੇ ਸ਼ੁੱਕਰਵਾਰ ਨੂੰ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 35 ਮਿੰਟ ਦੇਰੀ ਨਾਲ ਦੁਪਹਿਰ 12.15 ਵਜੇ ਚੱਲੀ ਅਤੇ ਉਹ 50 ਮਿੰਟ ਦੇਰੀ ਨਾਲ ਦੁਪਹਿਰ 1.40 ਵਜੇ ਦਿੱਲੀ ਪਹੁੰਚੀ। ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.40 ਵਜੇ ਚੱਲਦੀ ਅਤੇ ਦੁਪਹਿਰ 12.50 ਵਜੇ ਪਹੁੰਚਦੀ ਹੈ।


author

shivani attri

Content Editor

Related News