11 ਪੈਸੇ ਟੁੱਟ ਕੇ 71.92 ਦੇ ਪੱਧਰ ''ਤੇ ਖੁੱਲ੍ਹਿਆ ਰੁਪਿਆ

08/23/2019 9:28:29 AM

ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 11 ਪੈਸੇ ਦੀ ਕਮਜ਼ੋਰੀ ਨਾਲ 71.92 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਯਾਨੀ ਕਿ ਬੀਤੇ ਕੱਲ੍ਹ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਦੀ ਕਮਜ਼ੋਰੀ ਨਾਲ 71.81 'ਤੇ ਬੰਦ ਹੋਇਆ ਸੀ।


Related News