ਸਟਰਾਈਡਸ ਫਾਰਮਾ ਨੂੰ ਥਿਓਫਿਲਾਇਨ ਐਕਸਟੈਂਡਿਡ-ਰਿਲੀਜ਼ ਟੈਬਲੇਟ ਲਈ USFDA ਦੀ ਮਨਜ਼ੂਰੀ ਮਿਲੀ

Saturday, Sep 07, 2024 - 03:24 PM (IST)

ਸਟਰਾਈਡਸ ਫਾਰਮਾ ਨੂੰ ਥਿਓਫਿਲਾਇਨ ਐਕਸਟੈਂਡਿਡ-ਰਿਲੀਜ਼ ਟੈਬਲੇਟ ਲਈ USFDA ਦੀ ਮਨਜ਼ੂਰੀ ਮਿਲੀ

ਨਵੀਂ ਦਿੱਲੀ, (ਭਾਸ਼ਾ) - ਸਟਰਾਈਡਸ ਫਾਰਮਾ ਸਾਇੰਸ ਲਿਮਟਿਡ ਦੀ ਸ਼ਾਖਾ ਨੂੰ ਥਿਓਫਿਲਾਇਨ ਐਕਸਟੈਂਡਿਡ-ਰਿਲੀਜ਼ ਗੋਲੀਆਂ ਦੇ ਜੈਨੇਰਿਕ ਐਡੀਸ਼ਨ ਲਈ ਅਮਰੀਕੀ ਸਿਹਤ ਰੈਗੂਲੇਟਰ ਵੱਲੋਂ ਮਨਜ਼ੂਰੀ ਮਿਲ ਗਈ ਹੈ।

ਇਹ ਵੀ ਪੜ੍ਹੋ :     ਗਣੇਸ਼ ਚਤੁਰਥੀ ਤੋਂ ਪਹਿਲਾਂ ਅਨੰਤ ਅੰਬਾਨੀ ਨੇ ਲਾਲਬਾਗਚਾ ਰਾਜਾ ਨੂੰ ਭੇਟ ਕੀਤਾ 20 ਕਿਲੋ ਸੋਨੇ ਦਾ

ਕੰਪਨੀ ਨੇ ਦੱਸਿਆ ਕਿ ਯੂ. ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂ. ਐੱਸ. ਐੱਫ. ਡੀ. ਏ.) ਵੱਲੋਂ ਸਟਰਾਈਡਸ ਫਾਰਮਾ ਗਲੋਬਲ ਪ੍ਰਾਈਵੇਟ ਲਿਮਟਿਡ (ਸਿੰਗਾਪੁਰ) ਨੂੰ ਦਿੱਤੀ ਗਈ ਮਨਜ਼ੂਰੀ ਥਿਓਫਿਲਾਇਨ ਐਕਸਟੈਂਡਿਡ-ਰਿਲੀਜ਼ ਟੈਬਲੇਟ 300 ਐੱਮ. ਜੀ. ਅਤੇ 450 ਐੱਮ. ਜੀ. ਦੇ ਜੈਨੇਰਿਕ ਐਡੀਸ਼ਨ ਲਈ ਹੈ। ਇਹ ਗੋਲੀ ਅਸਥਮਾ ਤੋਂ ਲੰਬੇ ਸਮੇਂ ਤੋਂ ਪੀਡ਼ਤ ਲੋਕਾਂ ਲਈ ਹੈ। ਨਾਲ ਹੀ ਸਾਹ ਸਬੰਧੀ ਵੱਖ-ਵੱਖ ਪ੍ਰੇਸ਼ਾਨੀਆਂ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਤੇ ਵੱਡੀ ਭਵਿੱਖਬਾਣੀ, ਨਵੇਂ ਰਿਕਾਰਡ ਤੋੜ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ!

ਇਹ ਵੀ ਪੜ੍ਹੋ :     ਹੁਣ Swiggy 'ਤੇ ਗੁਪਤ ਢੰਗ ਨਾਲ ਕਰ ਸਕੋਗੇ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਆਰਡਰ

ਇਹ ਵੀ ਪੜ੍ਹੋ :      ਸਰਕਾਰ ਨੇ 35 ਰੁਪਏ ਕਿਲੋ ਦੇ ਭਾਅ ’ਤੇ ਪਿਆਜ਼ ਦੀ ਵਿਕਰੀ ਕੀਤੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News