‘ਜੋਯਾਲੁੱਕਾਸ ਚੇਨ ਫੈਸਟ’ ’ਚ ਸ਼ਾਨਦਾਰ ਚੇਨਾਂ ’ਤੇ ਸਿਰਫ 4.99 ਫ਼ੀਸਦੀ ਮੇਕਿੰਗ ਚਾਰਜ ਦਾ ਵਿਸ਼ੇਸ਼ ਆਫਰ

Sunday, Sep 22, 2024 - 03:57 PM (IST)

‘ਜੋਯਾਲੁੱਕਾਸ ਚੇਨ ਫੈਸਟ’ ’ਚ ਸ਼ਾਨਦਾਰ ਚੇਨਾਂ ’ਤੇ ਸਿਰਫ 4.99 ਫ਼ੀਸਦੀ ਮੇਕਿੰਗ ਚਾਰਜ ਦਾ ਵਿਸ਼ੇਸ਼ ਆਫਰ

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) - ਦੁਨੀਆ ਦੇ ਪਸੰਦੀਦਾ ਜਿਊਲਰ’ ਦੇ ਤੌਰ ’ਤੇ ਪ੍ਰਸਿੱਧ ਜੋਯਾਲੁੱਕਾਸ ਨੇ ਆਪਣਾ ਵਿਸ਼ੇਸ਼ ‘ਚੇਨ ਫੈਸਟ’ ਆਫਰ ਸ਼ੁਰੂ ਕੀਤਾ ਹੈ, ਜਿੱਥੇ ਗਾਹਕਾਂ ਨੂੰ 4.99 ਫ਼ੀਸਦੀ ਮੇਕਿੰਗ ਚਾਰਜ ’ਤੇ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਚੇਨਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਹ ਵਿਸ਼ੇਸ਼ ਪ੍ਰਮੋਸ਼ਨ 20 ਸਤੰਬਰ ਤੋਂ 6 ਅਕਤੂਬਰ 2024 ਤੱਕ ਜਾਰੀ ਰਹੇਗੀ।

ਇਹ ਵੀ ਪੜ੍ਹੋ :     ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM

‘ਜੋਯਾਲੁੱਕਾਸ ਚੇਨ ਫੈਸਟ’ ਗਹਿਣਾ ਪ੍ਰੇਮੀਆਂ ਲਈ ਘੱਟ ਕੀਮਤ ’ਤੇ ਖੂਬਸੂਰਤ ਚੇਨ ਖਰੀਦਣ ਦਾ ਇਕ ਸ਼ਾਨਦਾਰ ਮੌਕਾ ਹੈ। ਜੋਯਾਲੁੱਕਾਸ ਦਾ ਟੀਚਾ ਉੱਚ ਗੁਣਵੱਤਾ ਵਾਲੇ ਗਹਿਣੇ ਨੂੰ ਸਸਤਾ ਬਣਾਉਣਾ ਹੈ ਅਤੇ ਹਰ ਕਿਸੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਸੌਦਿਆਂ ਨਾਲ ਉਦਯੋਗਾਂ ’ਚ ਉੱਚ ਮਿਆਰ ਸਥਾਪਿਤ ਕਰਨਾ ਹੈ।

ਇਹ ਵੀ ਪੜ੍ਹੋ :     ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)

ਚੇਨ ਫੈਸਟ ਦਾ ਉਦਘਾਟਨ ਜੋਯਾਲੁੱਕਾਸ ਦੇ ਚੇਅਰਮੈਨ ਅਤੇ ਐੱਮ. ਡੀ. ਜੋਏ ਆਲੁੱਕਾਸ ਨੇ ਕੀਤਾ। ਇਹ ਚੇਨ ਫੈਸਟ ਆਫਰ ਇਕ ਨਿਸ਼ਚਿਤ ਕੀਮਤ ’ਤੇ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਚੇਨਾਂ ਪੇਸ਼ ਕਰ ਕੇ ਗਾਹਕਾਂ ਨੂੰ ਖੁਸ਼ ਰੱਖਣ ਲਈ ਜੋਯਾਲੁੱਕਾਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜੋਏ ਆਲੁੱਕਾਸ ਨੇ ਕਿਹਾ, ‘‘ਜੋਯਾਲੁੱਕਾਸ ’ਚ ਸਾਡਾ ਟੀਚਾ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਸਰਵੋਤਮ ਕੀਮਤ ਮੁਹੱਈਆ ਕਰਵਾਉਣਾ ਹੈ।’’

ਇਹ ਵੀ ਪੜ੍ਹੋ :     ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ

ਇਹ ਵੀ ਪੜ੍ਹੋ :      ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News