Skoda ਨੇ ਆਪਣੀ ਐਕਸਕਲੂਸਿਵ ਲੀਜੈਂਡਰੀ ਗਲੋਬਲ ਆਈਕਾਨ-ਸਕੋਡਾ ਆਕਟਾਵੀਆ RS ਨਾਲ ਕੀਤੀ ਵਾਪਸੀ
Friday, Sep 26, 2025 - 05:39 PM (IST)

ਚੰਡੀਗੜ੍ਹ (ਬਿਜ਼ਨੈੱਸ ਨਿਊਜ਼) - ਸਕੋਡਾ ਆਟੋ ਇੰਡੀਆ ਇਕ ਲੀਜੈਂਡ ਆਕਟਾਵੀਆ ਆਰ. ਐੱਸ. ਦੀ ਵਾਪਸੀ ਨਾਲ ਸ਼ੌਕੀਨਾਂ ’ਚ ਡਰਾਈਵਿੰਗ ਦਾ ਜਨੂੰਨ ਫਿਰ ਜਗਾਉਣ ਲਈ ਤਿਆਰ ਹੈ। ਬਰੈਂਡ ਨਿਊ ਆਕਟਾਵੀਆ ਆਰ. ਐੱਸ. ਦੀ ਪ੍ਰੀ-ਬੁਕਿੰਗ 6 ਅਕਤੂਬਰ 2025 ਤੋਂ ਸ਼ੁਰੂ ਹੋਵੇਗੀ, ਜੋ ਸਕੋਡਾ ਆਟੋ ਦੀ ਸਭ ਤੋਂ ਆਈਕਾਨਿਕ ਪਰਫਾਰਮੈਂਸ ਸੇਡਾਨ ਦੀ ਵਾਪਸੀ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ : 21 ਦਿਨ ਬੰਦ ਰਹਿਣਗੇ ਬੈਂਕ, ਜਾਣੋ ਅਕਤੂਬਰ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਲੰਮੀ ਸੂਚੀ ਬਾਰੇ
ਆਕਟਾਵੀਆ ਆਰ. ਐੱਸ. ਦੀ ਵਾਪਸੀ ’ਤੇ ਟਿੱਪਣੀ ਕਰਦੇ ਹੋਏ ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਕਿਹਾ,‘‘ਇਸ ਸਾਲ ਦੀ ਸ਼ੁਰੂਆਤ ’ਚ ਅਸੀਂ ਵਾਅਦਾ ਕੀਤਾ ਸੀ ਕਿ ਇਕ ਗਲੋਬਲ ਆਈਕਾਨ ਭਾਰਤ ’ਚ ਵਾਪਸੀ ਕਰੇਗਾ। ਅੱਜ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਅਸੀਂ ਆਕਟਾਵੀਆ ਆਰ. ਐੱਸ. ਦੇ ਨਾਲ ਉਸ ਵਾਅਦੇ ਨੂੰ ਪੂਰਾ ਕੀਤਾ ਹੈ। ਇਹ ਬੈਜ ਇਕ ਬੇਜੋੜ ਵਿਰਾਸਤ ਨੂੰ ਸਮੇਟੇ ਹੋਏ ਹੈ, ਜਿਸ ਦਾ ਜਨੂੰਨ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਦੁਨੀਆ ਭਰ ਦੇ ਜੋਸ਼ੀਲੇ ਲੋਕਾਂ ’ਚ ਕਾਇਮ ਰਿਹਾ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਸੋਨਾ ਰਿਕਾਰਡ ਪੱਧਰ ਤੋਂ ਫਿਸਲਿਆ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ
ਭਾਰਤ ’ਚ ਬਿਲਕੁੱਲ ਨਵੀਂ ਆਕਟਾਵੀਆ ਆਰ. ਐੱਸ. ਦੀ ਇਹ ਲਾਂਚਿੰਗ ਸਿਰਫ ਇਕ ਕਾਰ ਦੀ ਵਾਪਸੀ ਤਕ ਸੀਮਤ ਨਹੀਂ ਹੈ, ਇਹ ਇਕ ਜਜ਼ਬੇ ਦੀ ਵਾਪਸੀ ਹੈ।
ਇਹ ਵੀ ਪੜ੍ਹੋ : Bank ਤੋਂ ਨਹੀਂ ਮਿਲ ਰਿਹਾ Loan, ਤਾਂ ਇਹ ਕੰਪਨੀ ਦੇਵੇਗੀ ਆਸਾਨੀ ਨਾਲ ਕਰਜ਼ਾ , ਜਾਣੋ ਕਿਵੇਂ
ਇਹ ਵੀ ਪੜ੍ਹੋ : Tata Motors 'ਤੇ ਸਾਈਬਰ ਹਮਲਾ, ਰੁਕ ਗਿਆ ਉਤਪਾਦਨ, ਹੋ ਰਿਹਾ ਕਰੋੜਾਂ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8