ਰਾਮਨੌਮੀ ਮੌਕੇ ਬੰਦ ਰਹਿਣਗੇ ਸ਼ੇਅਰ ਬਾਜ਼ਾਰ

03/30/2023 11:10:11 AM

ਮੁੰਬਈ- ਰਾਮਨੌਮੀ ਦੇ ਮੌਕੇ 'ਤੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ, ਵਿਦੇਸ਼ੀ ਮੁਦਰਾ ਬਾਜ਼ਾਰ ਅਤੇ ਸਰਾਫ਼ਾ ਸਮੇਤ ਸਾਰੇ ਜਿੰਸ ਬਾਜ਼ਾਰ ਬੰਦ ਰਹਿਣਗੇ।


Aarti dhillon

Content Editor

Related News