ਕਮਜ਼ੋਰ ਹੋ ਕੇ 74.06 ਦੇ ਪੱਧਰ ''ਤੇ ਖੁੱਲ੍ਹਿਆ

Monday, Mar 16, 2020 - 10:01 AM (IST)

ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 14 ਪੈਸੇ ਕਮਜ਼ੋਰ ਹੋ ਕੇ 74.06 ਦੇ ਪੱਧਰ 'ਤੇ ਖੁੱਲਿÎ੍ਹਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 32 ਪੈਸੇ ਮਜ਼ਬੂਤ ਹੋ ਕੇ 73.92 ਦੇ ਪੱਧਰ 'ਤੇ ਬੰਦ ਹੋਇਆ ਸੀ।


Related News