ਸ਼ਾਨਦਾਰ ਆਫਰਸ ਨਾਲ ਸ਼ੁਰੂ ਹੋਈ ਰਿਲਾਇੰਸ ਡਿਜੀਟਲ ਇੰਡੀਆ ਸੇਲ

Friday, Jul 14, 2023 - 06:01 PM (IST)

ਸ਼ਾਨਦਾਰ ਆਫਰਸ ਨਾਲ ਸ਼ੁਰੂ ਹੋਈ ਰਿਲਾਇੰਸ ਡਿਜੀਟਲ ਇੰਡੀਆ ਸੇਲ

ਨਵੀਂ ਦਿੱਲੀ - ਰਿਲਾਇੰਸ ਡਿਜੀਟਲ ਆਕਰਸ਼ਕ ਛੋਟ ਅਤੇ ਆਫਰ ਨਾਲ ‘ਡਿਜੀਟਲ ਇੰਡੀਆ ਸੇਲ’ ਲੈ ਕੇ ਆਇਆ ਹੈ, ਜੋ 14 ਜੁਲਾਈ ਯਾਨੀ ਅੱਜ ਤੋਂ ਸ਼ੁਰੂ ਹੈ। ਆਪਣੀ ਪਸੰਦ ਦੇ ਇਲੈਕਟ੍ਰਾਨਿਕ‍ਸ ਆਈਟਮ ’ਤੇ ਹੈਰਾਨੀਜਨਕ ਆਫਰ ਅਤੇ ਛੋਟ ਪ੍ਰਾਪਤ ਕਰੋ। ਇੰਨਾ ਹੀ ਨਹੀਂ 16 ਜੁਲਾਈ ਤੱਕ ਸਾਰੇ ਕ੍ਰੈਡਿਟ ਅਤੇ ਡੈਬਿਟ ਕਾਰਡ ’ਤੇ 10,000 ਰੁਪਏ ਤੱਕ ਦੀ ਤੁਰੰਤ ਛੋਟ ਸਿਰਫ ਰਿਲਾਇੰਸ ਡਿਜੀਟਲ, ਮਾਏ ਜਿਓ ਸਟੋਰਸ ਅਤੇ ਡਬਲਯੂਡਬਲਯੂਡਬਲਯੂ.ਰਿਲਾਇੰਸ ਡਿਜੀਟਲ. ਇਨ ’ਤੇ ਪਾਓ। ਡਿਜੀਟਲ ਇੰਡੀਆ ਸੇਲ ਦੇ ਅਨੁਭਵ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਆਸਾਨ ਫਾਈਨਾਂਸਿੰਗ ਅਤੇ ਈ. ਐੱਮ. ਆਈ. ਬਦਲ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਟਮਾਟਰਾਂ ਦੀਆਂ ਵਧੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ

ਗਾਹਕ ਆਪਣੇ ਨਜ਼ਦੀਕੀ ਸਟੋਰਸ ਤੋਂ ਇੰਸਟਾ ਡਲਿਵਰੀ ਅਤੇ ਸਟੋਰ ਪਿਕਅੱਪ ਬਦਲਾਂ ਦਾ ਲਾਭ ਵੀ ਉਠਾ ਸਕਦੇ ਹਨ। ਇਸ ਆਫਰਸ ਤੋਂ ਇਲਾਵਾ ਰਿਲਾਇੰਸ ਡਿਜੀਟਲ ’ਤੇ ਟੀ. ਵੀ., ਸਮਾਰਟਫੋਨ, ਲੈਪਟਾਪ, ਰੈਫਰੀਜਰੇਟਰ, ਆਡੀਓ ਡਿਵਾਈਸ, ਛੋਟੇ ਘਰੇਲੂ ਡਿਵਾਈਸ ਸਮੇਤ ਸਾਰੀਆਂ ਸ਼੍ਰੇਣੀਆਂ ਦੇ ਇਲੈਕਟ੍ਰਾਨਿਕਸ ’ਤੇ ਰੋਮਾਂਚਕ ਆਫਰ ਹਨ। ਇਲੈਕਟ੍ਰਾਨਿਕਸ ਦੇ ਸਾਮਾਨ ’ਤੇ, ਮੋਬਾਇਲ ਆਦਿ ’ਤੇ ਕਈ ਆਫਰ ਅਤੇ ਫ੍ਰੀ ਗਿਫਟ ਮਿਲ ਰਹੇ ਹਨ। ਜਿਵੇਂ ਵਾਸ਼ਿੰਗ ਮਸ਼ੀਨ ਖਰੀਦਣ ’ਤੇ ਮੁਫਤ ਮਿਕਸਰ ਗ੍ਰਾਇੰਡਰ ਪ੍ਰਾਪਤ ਕਰੀਏ ਜਾਂ ਇਕ ਰੈਫਰੀਜਰੇਟਰ ’ਤੇ ਇਕ ਫ੍ਰੀ ਸਮਾਰਟਵਾਚ ਪ੍ਰਾਪਤ ਕਰੋ ਅਤੇ ਹੋਰ ਰੋਮਾਂਚਕ ਆਫਰ ਦਾ ਲਾਭ ਚੁੱਕਣ ਲਈ ਰਿਲਾਇੰਸ ਡਿਜੀਟਲ ਦੇ ਸਟੋਰ ’ਤੇ ਜਾਓ।

ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News