ਖ਼ਰੀਦਣ ਤੋਂ ਪਹਿਲਾਂ ਜਾਣੋ ਵੱਖ-ਵੱਖ ਸ਼ਹਿਰਾਂ ''ਚ ਸੋਨੇ-ਚਾਂਦੀ ਦੀਆਂ ਕੀਮਤਾਂ
Monday, May 19, 2025 - 10:46 AM (IST)

ਬਿਜ਼ਨੈੱਸ ਡੈਸਕ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਉਤਰਾਅ-ਚੜ੍ਹਾਅ ਜਾਰੀ ਹੈ। ਜੇਕਰ ਤੁਸੀਂ ਅੱਜ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਕੀਮਤਾਂ ਬਾਰੇ ਪਤਾ ਲਗਾ ਲਓ। ਅੱਜ (19 ਮਈ), MCX 'ਤੇ ਸੋਨੇ ਦੀ ਕੀਮਤ 0.80 ਪ੍ਰਤੀਸ਼ਤ ਵਧ ਗਈ ਹੈ ਅਤੇ ਇਹ 93,177 ਰੁਪਏ ਪ੍ਰਤੀ 10 ਗ੍ਰਾਮ 'ਤੇ ਵਪਾਰ ਕਰ ਰਿਹਾ ਹੈ। ਇਸੇ ਤਰ੍ਹਾਂ ਚਾਂਦੀ ਵੀ 0.38 ਪ੍ਰਤੀਸ਼ਤ ਵਧ ਕੇ 95680 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : 3,425 ਸਸਤਾ ਹੋਇਆ ਸੋਨਾ ਤੇ ਚਾਂਦੀ ਵੀ 1,120 ਰੁਪਏ ਡਿੱਗੀ, ਜਾਣੋ ਵੱਖ-ਵੱਖ ਸ਼ਹਿਰਾਂ 'ਚ ਕੀਮਤਾਂ
ਸ਼ਹਿਰ 22 ਕੈਰੇਟ 24 ਕੈਰੇਟ 18 ਕੈਰੇਟ
ਸੋਨੇ ਦੀ ਦਰ ਸੋਨੇ ਦੀ ਦਰ ਸੋਨੇ ਦੀ ਦਰ
ਚੇਨਈ 86090 93920 70940
ਮੁੰਬਈ 86090 93920 70440
ਦਿੱਲੀ 86240 94070 70560
ਕੋਲਕਾਤਾ 86090 93920 70440
ਜੈਪੁਰ 86240 9,4070 70560
ਗੁਰੂਗ੍ਰਾਮ 86240 9,4070 70560
ਨੋਇਡਾ 86240 9,4070 70560
ਹੈਦਰਾਬਾਦ 86090 93920 70440
ਬੰਗਲੌਰ 86090 93920 70440
ਚੰਡੀਗੜ੍ਹ 86240 94070 70560
ਇਹ ਵੀ ਪੜ੍ਹੋ : CCPA ਦਾ ਵੱਡਾ ਐਕਸ਼ਨ , ਕੰਪਨੀਆਂ ਨੂੰ ਪਾਕਿਸਤਾਨੀ ਝੰਡੇ ਵਾਲੇ ਸਾਰੇ ਉਤਪਾਦ ਹਟਾਉਣ ਦੇ ਹੁਕਮ ਜਾਰੀ
ਇਹ ਵੀ ਪੜ੍ਹੋ : 1 ਜੂਨ ਤੋਂ ਬਦਲ ਜਾਣਗੇ ਨਕਦੀ ਲੈਣ-ਦੇਣ, ATM ਦੀ ਵਰਤੋਂ ਅਤੇ Minnimum balance ਰੱਖਣ ਦੇ ਨਿਯਮ
ਇਹ ਵੀ ਪੜ੍ਹੋ : ਅਜੀਬ ਕਾਰਨਾਮਿਆਂ ਲਈ ਜਾਣੇ-ਜਾਂਦੇ Elon Musk ਨੇ ਬਦਲਿਆ ਆਪਣਾ ਨਾਂ, ਜਾਣੋ ਕੀ ਹੈ ਇਸ ਦਾ ਮਤਲਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8