Honda ਆਪਣੇ ਵਾਹਨਾਂ ਦੀਆਂ ਕੀਮਤਾਂ ’ਚ ਕਰੇਗੀ ਵਾਧਾ, ਜਾਣੋ ਕਿੰਨੇ ਵਧਣਗੇ ਭਾਅ
Friday, Dec 20, 2024 - 06:31 PM (IST)
ਨਵੀਂ ਦਿੱਲੀ (ਭਾਸ਼ਾ) – ਹੋਂਡਾ ਕਾਰਜ਼ ਇੰਡੀਆ ਨੇ ਅਗਲੇ ਸਾਲ ਜਨਵਰੀ ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ 2 ਫੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਘਰੇਲੂ ਬਾਜ਼ਾਰ ’ਚ ਅਮੇਜ਼, ਸਿਟੀ ਅਤੇ ਐਲੀਵੇਟ ਵਰਗੇ ਮਾਡਲ ਵੇਚਦੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਹੋਂਡਾ ਕਾਰਜ਼ ਇੰਡੀਆ ਦੇ ਉੱਪ ਪ੍ਰਧਾਨ (ਮਾਰਕੀਟਿੰਗ ਅਤੇ ਸੇਲਜ਼) ਕੁਣਾਲ ਬਹਿਲ ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ ਅਤੇ ਲਾਜਿਸਟਿਕਸ ’ਚ ਲਗਾਤਾਰ ਵਾਧੇ ਦੇ ਕਾਰਨ ਇਸ ਦਾ ਛੋਟਾ ਜਿਹਾ ਭਾਰ ਨਵੇਂ ਸਾਲ ਤੋਂ ਕੀਮਤਾਂ ’ਚ ਸੋਧ ਰਾਹੀਂ ਗਾਹਕਾਂ ’ਤੇ ਪਾਇਆ ਜਾਵੇਗਾ। ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟਾਟਾ ਮੋਟਰਜ਼ ਸਮੇਤ ਵੱਖ-ਵੱਖ ਕਾਰ ਵਿਨਿਰਮਾਤਾ ਕੰਪਨੀਆਂ ਪਹਿਲਾਂ ਹੀ ਜਨਵਰੀ ਤੋਂ ਕੀਮਤਾਂ ’ਚ ਵਾਧੇ ਦਾ ਐਲਾਨ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ : AI ਹੁਣ ਤੁਹਾਡੇ ਹੱਥਾਂ 'ਚ... WhatsApp 'ਤੇ ਹੀ ਮਿਲੇਗਾ ChatGPT : ਸਿਰਫ਼ ਇੱਕ 'Hi' ਅਤੇ ਜਵਾਬ ਹਾਜ਼ਰ!
ਇਹ ਵੀ ਪੜ੍ਹੋ : ਭਾਰਤੀ ਰੁਪਏ ਨੇ ਤੋੜੇ ਸਾਰੇ ਰਿਕਾਰਡ, ਅਮਰੀਕੀ ਡਾਲਰ ਮੁਕਾਬਲੇ ਦਰਜ ਕੀਤੀ ਵੱਡੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8