ਮਜ਼ਬੂਤ ​​ਸਪਾਟ ਮੰਗ ਕਾਰਨ ਸੋਨੇ ਵਾਅਦਾ ਕੀਮਤਾਂ ਵਿਚ ਤੇਜ਼ੀ

Monday, Aug 12, 2024 - 06:50 PM (IST)

ਮਜ਼ਬੂਤ ​​ਸਪਾਟ ਮੰਗ ਕਾਰਨ ਸੋਨੇ ਵਾਅਦਾ ਕੀਮਤਾਂ ਵਿਚ ਤੇਜ਼ੀ

ਨਵੀਂ ਦਿੱਲੀ, (ਭਾਸ਼ਾ)- ਮਮਲਟੀ ਕਮੋਡਿਟੀ ਐਕਸਚੇਂਜ 'ਤੇ ਅਕਤੂਬਰ ਮਹੀਨੇ 'ਚ ਡਿਲੀਵਰੀ ਲਈ ਕੰਟਰੈਕਟ ਦੀ ਕੀਮਤ 87 ਰੁਪਏ ਭਾਵ 0.12 ਫੀਸਦੀ ਵਧ ਕੇ 69,982 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ 'ਚ 17,282 ਲਾਟ ਦਾ ਕਾਰੋਬਾਰ ਹੋਇਆ।

ਇਹ ਖ਼ਬਰ ਵੀ ਪੜ੍ਹੋ - ਹਿੰਡਨਬਰਗ ਕੰਪਨੀ ਦੇ ਸ਼ੇਅਰ ਚਾਰ ਫੀਸਦੀ ਡਿੱਗੇ

ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ 'ਚ ਵਾਧਾ ਵਪਾਰੀਆਂ ਦੀ ਤਾਜ਼ਾ ਖਰੀਦਦਾਰੀ ਕਾਰਨ ਹੋਇਆ ਹੈ। ਵਿਸ਼ਵ ਪੱਧਰ 'ਤੇ ਨਿਊਯਾਰਕ 'ਚ ਸੋਨਾ 0.09 ਫੀਸਦੀ ਵਧ ਕੇ 2,475.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। 

ਇਹ ਖ਼ਬਰ ਵੀ ਪੜ੍ਹੋ - REA ਇੰਡੀਆ ਦਾ ਮਾਲੀਆ ਪਹਿਲੀ ਤਿਮਾਹੀ 'ਚ 31 ਫੀਸਦੀ ਵਧ ਕੇ 563 ਕਰੋੜ ਰੁਪਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Sunaina

Content Editor

Related News