ਇਕ ਹਫਤੇ 'ਚ ਇੰਨਾ ਸਸਤਾ ਹੋਇਆ ਸੋਨਾ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 10 ਗ੍ਰਾਮ Gold

Sunday, Jun 22, 2025 - 01:17 PM (IST)

ਇਕ ਹਫਤੇ 'ਚ ਇੰਨਾ ਸਸਤਾ ਹੋਇਆ ਸੋਨਾ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 10 ਗ੍ਰਾਮ Gold

ਨਵੀਂ ਦਿੱਲੀ- ਹਾਲ ਹੀ ਵਿੱਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਤਣਾਅ ਦੇ ਕਾਰਨ ਦੁਨੀਆ ਭਰ ਦੀਆਂ ਮਾਰਕੀਟਾਂ ਵਿੱਚ ਹਲਚਲ ਤੇਜ ਹੋ ਗਈ ਹੈ। ਇਸ ਦਾ ਸਿੱਧਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਪਿਆ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਇੱਕ ਵਾਰ ਫਿਰ ਉਛਾਲ ਆਇਆ ਹੈ। ਹਾਲਾਂਕਿ ਅਮਰੀਕੀ ਕੇਂਦਰੀ ਬੈਂਕ (ਫੈਡਰਲ ਰਿਜ਼ਰਵ) ਵੱਲੋਂ ਵਿਆਜ ਦਰਾਂ ਨੂੰ 4.25%-4.50% 'ਤੇ ਬਰਕਰਾਰ ਰੱਖਣ ਦੇ ਫੈਸਲੇ ਨਾਲ ਸੋਨੇ 'ਚ ਥੋੜ੍ਹੀ ਨਰਮੀ ਆਈ ਹੈ। ਪਿਛਲੇ ਇੱਕ ਹਫ਼ਤੇ ਵਿੱਚ ਸੋਨੇ ਦੀ ਕੀਮਤ 'ਚ 930 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਿਰ ਵੀ 24 ਕੈਰਟ ਸੋਨਾ 1,00,000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਦੇ ਮਾਮਲੇ 'ਚ NIA ਨੂੰ ਵੱਡੀ ਸਫ਼ਲਤਾ, 2 ਨੂੰ ਕੀਤਾ ਗ੍ਰਿਫ਼ਤਾਰ

ਤੁਹਾਡੇ ਸ਼ਹਿਰ ਵਿੱਚ ਅੱਜ ਦੀ ਸੋਨੇ ਦੀ ਕੀਮਤ (ਪ੍ਰਤੀ ਗ੍ਰਾਮ)

ਨਵੀਂ ਦਿੱਲੀ

24 ਕੈਰਟ ₹10,090    
22 ਕੈਰਟ ₹9,250    
18 ਕੈਰਟ ₹7,569

ਮੁੰਬਈ 

24 ਕੈਰਟ ₹10,075
22 ਕੈਰਟ ₹9,235    
18 ਕੈਰਟ ₹7,556

ਇਹ ਵੀ ਪੜ੍ਹੋ: Instagram 'ਤੇ ਵਾਇਰਲ ਹੋਣ ਲਈ ਇਸ ਸਮੇਂ ਵੀਡੀਓਜ਼ ਕਰੋ ਪੋਸਟ, ਕੁਝ ਦਿਨਾਂ 'ਚ ਹੀ ਹੋ ਜਾਓਗੇ Famous

ਚੇੱਨਈ

24 ਕੈਰਟ ₹10,075
22 ਕੈਰਟ ₹9,235    
18 ਕੈਰਟ ₹7,600

ਕੋਲਕਾਤਾ/ਹੈਦਰਾਬਾਦ/ਪੁਣੇ/ਕੇਰਲ

24 ਕੈਰਟ ₹10,075
22 ਕੈਰਟ ₹9,235    
18 ਕੈਰਟ ₹7,556

ਇਹ ਵੀ ਪੜ੍ਹੋ: ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ ਗਈਆਂ...

ਵਡੋਦਰਾ/ਅਹਿਮਦਾਬਾਦ

24 ਕੈਰਟ ₹10,080
22 ਕੈਰਟ ₹9,240    
18 ਕੈਰਟ ₹7,560

ਅੱਜ ਦੀ ਚਾਂਦੀ ਦੀ ਕੀਮਤ

ਚਾਂਦੀ ਪ੍ਰਤੀ ਗ੍ਰਾਮ: ₹110
1 ਕਿਲੋ ਚਾਂਦੀ: ₹1,10,000

  • ਮੁੰਬਈ/ਦਿੱਲੀ/ਕੋਲਕਾਤਾ/ਬੈਂਗਲੋਰ: ₹1,10,000 ਪ੍ਰਤੀ ਕਿੱਲੋ
  • ਚੇੱਨਈ/ਹੈਦਰਾਬਾਦ/ਕੇਰਲ: ₹1,20,000 ਪ੍ਰਤੀ ਕਿੱਲੋ
  • ਪੁਣੇ/ਵਡੋਦਰਾ/ਅਹਿਮਦਾਬਾਦ: ₹1,10,000 ਪ੍ਰਤੀ ਕਿੱਲੋ

ਇਹ ਵੀ ਪੜ੍ਹੋ: ਵਿਆਹ ਦੇ 15 ਸਾਲ ਬਾਅਦ ਪਤੀ ਤੋਂ ਵੱਖ ਹੋਈ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਫੇਮ ਲਤਾ ਸਭਰਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News