ਐਨਵਾਇਰੋ ਇੰਫਰਾ ਇੰਜੀਨੀਅਰਜ਼ ਦਾ IPO 22 ਨੂੰ ਖੁੱਲ੍ਹੇਗਾ

Monday, Nov 18, 2024 - 05:58 PM (IST)

ਨਵੀਂ ਦਿੱਲੀ (ਭਾਸ਼ਾ) – ਸੀਵੇਜ ਟ੍ਰੀਟਮੈਂਟ ਪਲਾਂਟਾਂ ਅਤੇ ਸੀਵਰੇਜ ਪ੍ਰਣਾਲੀਆਂ ਦੇ ‘ਟਰਨਕੀ’ ਪ੍ਰਾਜੈਕਟਾਂ ਦੇ ਵਿਕਾਸ ’ਚ ਸ਼ਾਮਲ ਐਨਵਾਇਰੋ ਇੰਫਰਾ ਇੰਜੀਨੀਅਰਜ਼ ਨੇ 650 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ 140-148 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ। ਕੰਪਨੀ ਨੇ ਕਿਹਾ,‘ਆਈ. ਪੀ. ਓ. 22 ਨਵੰਬਰ ਨੂੰ ਖੁੱਲ੍ਹੇਗਾ ਅਤੇ 26 ਨਵੰਬਰ ਨੂੰ ਬੰਦ ਹੋਵੇਗਾ। ਵੱਡੇ ਨਿਵੇਸ਼ਕ 21 ਨਵੰਬਰ ਨੂੰ ਬੋਲੀ ਲਗਾ ਸਕਣਗੇ।

ਇਹ ਵੀ ਪੜ੍ਹੋ :     ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold
ਇਹ ਵੀ ਪੜ੍ਹੋ :     PF Account 'ਚੋਂ ਕਢਵਾਉਣਾ ਚਾਹੁੰਦੇ ਹੋ ਪੈਸਾ? ਜਾਣੋ Step by Step ਪੂਰੀ ਪ੍ਰਕਿਰਿਆ

ਪ੍ਰਸਤਾਵਿਤ ਆਈ. ਪੀ. ਓ. 3.87 ਕਰੋੜ ਦੇ ਨਵੇਂ ਸ਼ੇਅਰ ਅਤੇ 52.68 ਲੱਖ ਸ਼ੇਅਰ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦਾ ਸੁਮੇਲ ਹੈ।

ਇਹ ਵੀ ਪੜ੍ਹੋ :     ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਇਹ ਵੀ ਪੜ੍ਹੋ :      50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News