ਕੱਚਾ ਤੇਲ ਫਿਸਲਿਆ, ਸੋਨੇ ''ਚ ਵੀ ਨਰਮੀ

Friday, Dec 22, 2017 - 09:02 AM (IST)

ਕੱਚਾ ਤੇਲ ਫਿਸਲਿਆ, ਸੋਨੇ ''ਚ ਵੀ ਨਰਮੀ

ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਕੱਚੇ ਤੇਲ 'ਚ ਦਬਾਅ ਨਜ਼ਰ ਆ ਰਿਹਾ ਹੈ। ਨਾਇਮੈਕਸ 'ਤੇ ਡਬਲਿਊ. ਟੀ. ਆਈ. ਕੱਚੇ ਤੇਲ 'ਚ 0.4 ਫੀਸਦੀ ਫਿਸਲ ਦੇ 58.15 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ ਵੀ 0.4 ਫੀਸਦੀ ਦੀ ਕਮਜ਼ੋਰੀ ਨਾਲ 64.6 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨੇ 
'ਚ ਸੀਮਿਤ ਦਾਅਰੇ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨਾ 0.15 ਫੀਸਦੀ ਡਿੱਗ ਕੇ 1268.8 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 'ਚ ਗਿਰਾਵਟ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਚਾਂਦੀ ਕਰੀਬ 0.5 ਫੀਸਦੀ ਟੁੱਟ ਕੇ 16.2 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। 
ਸੋਨਾ ਐੱਮ. ਸੀ. ਐਕਸ
ਖਰੀਦੋ-28400
ਸਟਾਪਲਾਸ-28300
ਟੀਚਾ-28550
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-3680
ਸਟਾਪਲਾਸ-3630
ਟੀਚਾ-3800


Related News