ਭੰਡਾਰ ਵਧਣ ਨਾਲ ਕੱਚੇ ਤੇਲ ''ਤੇ ਦਬਾਅ, ਸੋਨਾ ਫਿਸਲਿਆ

Friday, Nov 24, 2017 - 08:52 AM (IST)

ਨਵੀਂ ਦਿੱਲੀ—ਅਮਰੀਕਾ 'ਚ ਭੰਡਾਰ ਵਧਣ ਨਾਲ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਦਬਾਅ ਦੇ ਬਾਵਜੂਦ ਬ੍ਰੈਂਟ ਕਰੂਡ 63 ਡਾਲਰ ਪ੍ਰਤੀ ਬੈਰਲ ਦੇ ਪਾਰ ਕਾਇਮ ਰਹਿਣ 'ਚ ਕਾਮਯਾਬ ਦਿਸ ਰਿਹਾ ਹੈ। ਉਧਰ ਮਹਿੰਗਾਈ ਵਧਣ ਦੀ ਚਿੰਤਾ ਨਾਲ ਸੋਨਾ ਫਿਸਲ ਗਿਆ ਹੈ। 
ਸੋਨਾ ਐੱਮ. ਸੀ. ਐਕਸ
ਵੇਚੋ-29500
ਸਟਾਪਲਾਸ-29650 
ਟੀਚਾ-29250 
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-3750 
ਸਟਾਪਲਾਸ-3690
ਟੀਚਾ-3840


Related News