AirIndia ਦੇ ਬੋਇੰਗ 777-300 ਈ. ਆਰ. ਜਹਾਜ਼ ਨੇ 6 ਸਾਲਾਂ ਬਾਅਦ ਫਿਰ ਭਰੀ ਉਡਾਣ

Wednesday, Mar 18, 2026 - 03:05 PM (IST)

AirIndia ਦੇ ਬੋਇੰਗ 777-300 ਈ. ਆਰ. ਜਹਾਜ਼ ਨੇ 6 ਸਾਲਾਂ ਬਾਅਦ ਫਿਰ ਭਰੀ ਉਡਾਣ

ਬਿਜ਼ਨੈੱਸ ਡੈਸਕ - ਏਅਰ ਇੰਡੀਆ ਦੇ ਪੁਰਾਣੇ ਬੋਇੰਗ 777-300 ਈ. ਆਰ. ਜਹਾਜ਼ ਨੇ 6 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਤੋਂ ਬਾਹਰ ਰਹਿਣ ਤੋਂ ਬਾਅਦ ਫਿਰ ਤੋਂ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਮੰਗਲਵਾਰ ਨੂੰ ਦੱਸਿਆ ਕਿ ਜਹਾਜ਼ ਵੀ. ਟੀ.-ਏ. ਐੱਲ. ਐੱਲ. ਨੂੰ ਫਿਰ ਤੋਂ ਉਡਾਣ ਯੋਗ ਬਣਾਉਣ ਲਈ 3,000 ਤੋਂ ਵੱਧ ਨਵੇਂ ਮੁੱਖ ਪੁਰਜ਼ੇ ਲਾਏ ਗਏ ਅਤੇ 4,000 ਤੋਂ ਵੱਧ ਮੁਰੰਮਤ ਦੇ ਕੰਮ ਪੂਰੇ ਕੀਤੇ ਗਏ। ਇਹ ਸਾਰੇ ਕੰਮ ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸਿਜ਼ ਲਿਮਟਿਡ (ਏ. ਆਈ. ਈ. ਐੱਸ. ਐੱਲ.) ਦੇ ਨਾਗਪੁਰ ਸਥਿਤ ਮੁਰੰਮਤ ਅਤੇ ਰੱਖ-ਰਖਾਅ (ਐੱਮ. ਆਰ. ਓ.) ਕੇਂਦਰ ’ਚ ਹੋਏ।

ਇਹ ਵੀ ਪੜ੍ਹੋ :   ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ ਹੋਵੇਗਾ ਮਹਿੰਗਾ, ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
ਇਹ ਵੀ ਪੜ੍ਹੋ :   LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ
ਇਹ ਵੀ ਪੜ੍ਹੋ :  31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ

ਟਾਟਾ ਸਮੂਹ ਦੇ ਕੰਟਰੋਲ ਵਾਲੀ ਏਅਰਲਾਈਨ ਨੇ ਕਿਹਾ ਕਿ ਇਹ ਜਹਾਜ਼ ਫਰਵਰੀ 2020 ’ਚ ਕਈ ਤਕਨੀਕੀ ਖ਼ਾਮੀਆਂ ਅਤੇ ਪੁਰਾਣੇ ਹੋ ਚੁੱਕੇ ਪੁਰਜ਼ਿਆਂ ਕਾਰਨ ਸੇਵਾ ਤੋਂ ਹਟਾ ਦਿੱਤਾ ਗਿਆ ਸੀ ਪਰ ਅਪ੍ਰੈਲ 2025 ’ਚ ਇਸ ਨੂੰ ਫਿਰ ਤੋਂ ਚਾਲੂ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਬਾਅਦ ਮਈ 2025 ’ਚ ਇਸ ਨੂੰ ਵਿਆਪਕ ਮੁਰੰਮਤ ਅਤੇ ਮੁੜ-ਸਥਾਪਨਾ ਪ੍ਰੋਗਰਾਮ ਤਹਿਤ ਨਾਗਪੁਰ ਐੱਮ. ਆਰ. ਓ. ਕੇਂਦਰ ’ਚ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ :   ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ
ਇਹ ਵੀ ਪੜ੍ਹੋ :  ਵੱਡਾ ਝਟਕਾ! ਇਨ੍ਹਾਂ ਖੇਤਰਾਂ ਲਈ ਫਿਰ ਬਦਲ ਗਏ LPG ਗੈਸ ਬੁਕਿੰਗ ਦੇ ਨਿਯਮ
ਇਹ ਵੀ ਪੜ੍ਹੋ
ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News