''ਬਿੱਗ ਬੌਸ'' ''ਚ ਆਉਣ ਵਾਲੀ ਇਸ ਪੋਰਨ ਸਟਾਰ ਦਾ ਅਕਾਊਂਟ ਹੋਇਆ ਹੈਕ (ਦੇਖੋ ਤਸਵੀਰਾਂ)

Wednesday, Sep 16, 2015 - 02:03 PM (IST)

''ਬਿੱਗ ਬੌਸ'' ''ਚ ਆਉਣ ਵਾਲੀ ਇਸ ਪੋਰਨ ਸਟਾਰ ਦਾ ਅਕਾਊਂਟ ਹੋਇਆ ਹੈਕ (ਦੇਖੋ ਤਸਵੀਰਾਂ)
ਨਵੀਂ ਦਿੱਲੀ: ਆਏ ਦਿਨ ਪਬਲਿਸਿਟੀ ਲਈ ਫਿਲਮੀ ਸਿਤਾਰੇ ਕੁਝ ਨਾ ਕੁਝ ਨਵਾਂ ਕਰਦੇ ਦਿਖਾਈ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਦੀਆਂ ਅਜਿਹੀਆਂ ਗੱਲਾਂ ''ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਖਬਰ ਹੈ ਕਿ ਪੋਰਨ ਸਟਾਰ ਮਿਆ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ''ਬਿੱਗ ਬੌਸ'' ਦੇ ਇਸ ਸੀਜ਼ਨ ''ਚ ਹਿੱਸਾ ਲੈ ਰਹੀ ਮਿਆ ਖਲੀਫਾ ਨੇ ਟਵਿੱਟਰ ''ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਖਬਰਾਂ ਮੁਤਾਬਕ ਮਿਆ ਦਾ ਅਕਾਊਂਟ ਸਾਊਦੀ ਅਰਬ ਦੇ ਕਿਸੇ ਆਦਮੀ ਨੇ ਹੈਕ ਕੀਤਾ ਹੈ ਕਿਉਂਕਿ ਹੈਕ ਹੋਣ ਤੋਂ ਬਾਅਦ ਮਿਆ ਦੇ ਅਕਾਊਂਟ ਤੋਂ ਜੋ ਕੁਝ ਵੀ ਪੋਸਟ ਹੋਇਆ ਹੈ। ਉਸ ''ਚ ਸਾਊਦੀ ਅਰਬ ਦਾ ਝੰਡਾ ਅਤੇ ਇਕ ਇਸਲਾਮਿਕ ਸਿੰਬਲ ਹੈ। ਮਿਆ ਨੇ ਆਪਣੇ ਫੈਨਜ਼ ਨੂੰ ਅਪੀਲ ਕੀਤੀ ਹੈ ਕਿ ਉਹ ਟਵੀਟ ਕਰਕੇ ਉਸਦਾ ਅਕਾਊਂਟ ਵਾਪਸ ਦਿਵਾਉਣ ਲਈ ਉਸ ਦੀ ਮਦਦ ਕਰਨ।
 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News