ਬਿਹਤਰ ਸੇਵਾਵਾਂ ਲਈ ਸਨਮਾਨਿਤ ਹੋਏ ਸਤਪਾਲ ਸਿੰਘ
Friday, Nov 02, 2018 - 05:00 PM (IST)

ਅੰਮ੍ਰਿਤਸਰ (ਇੰਦਰਜੀਤ) - ਕੌਂਸਲ ਆਫ ਜੂਨੀਅਰ ਇੰਜੀਨੀਅਰ ਸਿਟੀ ਸਰਕਲ ਪੰਜਾਬ ਰਾਜ ਬਿਜਲੀ ਬੋਰਡ ਸਤਪਾਲ ਸਿੰਘ ਜੇ. ਈ. ਨੂੰ ਉਨ੍ਹਾਂ ਦੀਅਾਂ ਬਿਹਤਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿਭਾਗ ਨੂੰ ਪਿਛਲੇ ਸਮੇਂ ਕਾਫ਼ੀ ਬਿਹਤਰ ਅਨੁਭਵਾਂ ਨਾਲ ਜਾਣੂ ਕਰਵਾਇਆ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਵਾਲੀਆ, ਇੰਜ. ਅਮਨਦੀਪ ਸਿੰਘ ਜਨਰਲ ਸਕੱਤਰ, ਵਿੱਤ ਸਕੱਤਰ ਅਨਿਲ ਕੁਮਾਰ, ਪ੍ਰੇਮ ਸਿੰਘ, ਵਾਈਸ ਪ੍ਰਧਾਨ ਕੇ. ਪੀ. ਸਿੰਘ ਤੋਂ ਸਤਿੰਦਰ ਸਿੰਘ ਇਲਾਵਾ ਇੰਜੀਨੀਅਰ ਅਰਬਨ ਹਲਕਾ ਮੌਜੂਦ ਸਨ।