ਦੇਸ਼ ''ਚ ਅੱਤਵਾਦੀ ਹਮਲਾ ਕਰਨ ਦੀ ਫਿਰਾਕ ''ਚ ''ਜੈਸ਼'', ਭਾਰਤ ''ਚ ਦਾਖਲ ਹੋਏ 10 ਅੱਤਵਾਦੀ

10/18/2017 6:30:16 PM

ਨਵੀਂ ਦਿੱਲੀ —ਦੇਸ਼ 'ਚ ਅੱਤਵਾਦੀ ਹਮਲੇ ਦੀ ਫਿਰਾਕ 'ਚ ਜੈਸ਼-ਏ-ਮੁਹੰਮਦ ਦੇ 10 ਅੱਤਵਾਦੀ ਪਾਕਿਸਤਾਨ ਦੇ ਰਸਤੇ ਭਾਰਤ 'ਚ ਦਾਖਲ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀ ਨਗਰੋਟਾ-ਜੰਮੂ-ਪਠਾਨਕੋਟ ਇਲਾਕੇ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਨ੍ਹਾਂ 'ਚੋਂ ਕੁੱਝ ਅੱਤਵਾਦੀ ਪੁਲਵਾਮਾ ਵਲੋਂ ਨਿਕਲੇ ਹਨ ਅਤੇ ਕੁੱਝ ਸ਼੍ਰੀਨਗਰ ਵਲੋਂ।
ਖੁਫੀਆ ਏਜੰਸੀਆਂ ਮੁਤਾਬਕ ਜੈਸ਼ ਦੇ ਕੁੱਝ ਅੱਤਵਾਦੀ ਹਾਲ ਹੀ 'ਚ ਮੁਠਭੇੜ 'ਚ ਮਾਰੇ ਗਏ ਹਨ ਪਰ ਦੂਜੀ ਰਿਪੋਰਟ ਮੁਤਾਬਕ ਇਨ੍ਹਾਂ ਅੱਤਵਾਦੀਆਂ 'ਚ ਕੋਈ ਵੀ ਮੁਠਭੇੜ 'ਚ ਮਾਰਿਆ ਨਹੀਂ ਗਿਆ ਹੈ। 
 


Related News